victims
ਈਡੀ 2025-26 ਦੌਰਾਨ ਧੋਖਾਧੜੀ ਪੀੜਤਾਂ ਨੂੰ 15,000 ਕਰੋੜ ਦੀ ਜਾਇਦਾਦ ਵਾਪਸ ਕਰੇਗੀ
ਅਗਸਤ 2024 ਤੇ ਅਪ੍ਰੈਲ 2025 ਵਿਚਕਾਰ, ਈਡੀ ਨੇ 15,261.15 ਕਰੋੜ ਦੀਆਂ ਜਾਇਦਾਦਾਂ ਨੂੰ ਬਹਾਲ ਕੀਤਾ
ਤਾਜ਼ਾ ਸਰਵੇਖਣ ਅਨੁਸਾਰ ਚੰਡੀਗੜ੍ਹ ਦੀਆਂ 28% ਬਜ਼ੁਰਗ ਔਰਤਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹਨ
ਇਹ ਸਰਵੇਖਣ 2022 ਤੋਂ 2023 ਦਰਮਿਆਨ ਚੰਡੀਗੜ੍ਹ, ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵਰਗੀਆਂ ਸੱਤ ਪ੍ਰਮੁੱਖ ਥਾਵਾਂ 'ਤੇ ਕੀਤਾ ਗਿਆ ਸੀ
ਸਰਕਾਰਾਂ ਦੀ ਅਣਗਹਿਲੀ ਤੇ ਬੇਰੁਖ਼ੀ ਕਾਰਨ ਦੇਸ਼ ਦੇ ਜਵਾਨ ਤੇ ਨੌਜਵਾਨ ਕੁਰਬਾਨ ਹੁੰਦੇ ਰਹਿਣਗੇ
ਪੰਜਾਬ ਦੇ ਪਾਣੀਆਂ ਦਾ ਹੱਕ, ਰਾਜਧਾਨੀ ਦਾ ਹੱਕ, ਸਿੱਖਾਂ ਦੀ ਧਾਰਮਕ ਆਜ਼ਾਦੀ ਦੇ ਮੁਦਿਆਂ ਨੂੰ ਨਸ਼ੇ ਤੇ ਵੱਖ-ਵੱਖ ਮਾਫ਼ੀਆ ਦੇ ਹੱਥੋਂ ਦਬਵਾਇਆ ਗਿਆ