Viksit Bharat Sankalp Yatra BJP News: ਭਾਜਪਾ ਵਲੋਂ ਪੰਜਾਬ ਵਿਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੁਆਤ; ਰਾਜਪਾਲ ਨੇ ਵਾਹਨਾਂ ਨੂੰ ਦਿਤੀ ਹਰੀ ਝੰਡੀ ਪੰਜਾਬ ਵਿਚ ਭਾਜਪਾ ਵਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ 112 ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਹਨ। Previous1 Next 1 of 1