Viral News
Ludhiana News : ਲੁਧਿਆਣਾ 'ਚ ਦੋ ਗੁਆਂਢੀ ਆਪਸ ’ਚ ਭਿੜੇ, 5 ਜ਼ਖ਼ਮੀ, ਲੜਕੀ ਦੀ ਖ਼ੁਦਕੁਸ਼ੀ ਦਾ ਸੀ ਮਾਮਲਾ
8-10 ਨੌਜਵਾਨਾਂ ਨੂੰ ਬੁਲਾ ਕੇ ਇੱਟਾਂ-ਪੱਥਰ ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Viral News : ਗੋਲਗੱਪਾ ਵਿਕਰੇਤਾ ਦੀ ਸਾਹਮਣੇ ਆਈ ਕਮਾਈ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ
Viral News : ਮਿਲਿਆ GST ਨੋਟਿਸ, UPI ਰਾਹੀਂ ਕਮਾਏ ਸੀ ਇਕ ਸਾਲ 'ਚ 40 ਲੱਖ
ਸਾਬਕਾ MP ਰਵਨੀਤ ਬਿੱਟੂ ਨੂੰ ਲੈ ਕੇ ਵਾਇਰਲ ਹੋ ਰਿਹਾ ਫਰਜ਼ੀ ਗ੍ਰਾਫਿਕ, Fact Check ਰਿਪੋਰਟ
ਰਵਨੀਤ ਬਿੱਟੂ ਸਹੀ ਸਲਾਮਤ ਹਨ ਅਤੇ ਗੰਨਮੈਨ ਦੀ ਮੌਤ ਵਾਲੀ ਖਬਰ ਹਾਲੀਆ ਨਹੀਂ ਬਲਕਿ ਜਨਵਰੀ 2024 ਦੀ ਹੈ।
Viral News: ਜਨਮਦਿਨ 'ਤੇ ਦੁਬਈ ਨਾ ਲਿਜਾਣ 'ਤੇ ਔਰਤ ਨੇ ਪਤੀ ਨੂੰ ਕੁੱਟ-ਕੁੱਟ ਕੇ ਮਾਰਿਆ
Viral News: ਪੁਲਿਸ ਨੇ ਜਾਂਚ ਕੀਤੀ ਸ਼ੁਰੂ
Fact Check: ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਵਾਇਰਲ ਇਹ ਤਸਵੀਰ 2016 ਦੇ ਇੱਕ ਮਾਮਲੇ ਦੀ ਹੈ
ਇਹ ਤਸਵੀਰ ਹਾਲ ਦੀ ਨਹੀਂ ਬਲਕਿ 2016 ਦੀ ਹੈ ਤੇ ਸ਼ਿਵ ਸੈਨਾ ਆਗੂ ਕਿਸੇ ਚਿੱਟੇ ਦੇ ਕੇਸ 'ਚ ਗ੍ਰਿਫਤਾਰ ਨਹੀਂ ਹੋਇਆ ਹੈ।
ਪੜ੍ਹੋ ਦਿਲਚਸਪ ਕਿੱਸਾ: 8 ਸਾਲ ਤੱਕ ਜਿਸ ਨੂੰ ਕਹਿੰਦੀ ਰਹੀ 'ਭਰਾ', ਉਸ ਨਾਲ ਹੀ ਲੜਕੀ ਨੇ ਕੀਤਾ ਵਿਆਹ
ਜੋੜੇ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਵੀਡੀਓ ਤਾਂ ਮਿਲੀਆਂ ਇਹ ਪ੍ਰਤੀਕਿਰਿਆਵਾਂ
Fact Check: ਪੰਜਾਬ ਦੇ ਮੁਕਤਸਰ ਦੀ ਗੋਲਡ ਮੈਡਲ ਜਿੱਤਣ ਵਾਲੀ ਧੀ ਇੰਦਰਜੀਤ ਕੌਰ ਨੂੰ ਸਰਕਾਰ ਨੇ ਕੀਤਾ ਨਜ਼ਰਅੰਦਾਜ਼? ਪੜ੍ਹੋ ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।