VIral Vedio ਮਹਿੰਗੀ ਪਈ ਹੀਰੋਪੰਤੀ: ਕੱਟਿਆ ਗਿਆ 31 ਹਜ਼ਾਰ ਦਾ ਚਲਾਨ, ਬੀਅਰ ਪੀਂਦੇ ਹੋਏ ਚਲਾ ਰਿਹਾ ਸੀ ਬੁਲੇਟ ਵਿਅਕਤੀ ਨੇ 3 ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਪਹਿਲਾ ਨੋ ਐਂਟਰੀ ਵਹੀਕਲ, ਦੂਜਾ ਹੈਲਮੇਟ ਨਾ ਪਾਉਣਾ ਅਤੇ ਤੀਜਾ ਬੀਅਰ ਪੀਂਦੇ ਹੋਏ ਗੱਡੀ ਚਲਾਉਣਾ। Previous1 Next 1 of 1