Viral Video
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਅਧੂਰਾ ਬਿਆਨ ਵਾਇਰਲ ਕਰ ਭਾਜਪਾ 'ਤੇ ਸਾਧੇ ਜਾ ਰਹੇ ਨਿਸ਼ਾਨੇ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਕਲਿਪ ਅਧੂਰਾ ਹੈ।
ਮਲੋਟ ਵਿਖੇ ਕਿਸਾਨਾਂ ਨੇ ਕੀਤਾ ਭਾਜਪਾ ਆਗੂ ਦਾ ਵਿਰੋਧ? Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਸਾਲ 2021 ਵਿਚ ਮਲੋਟ ਤੋਂ ਭਾਪਜਾ ਆਗੂ ਅਰੁਣ ਨਾਰੰਗ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ।
ਸੰਘਰਸ਼ ਲਈ 35 ਹਜ਼ਾਰ 'ਚ ਨਹੀਂ ਖਰੀਦੇ ਜਾ ਰਹੇ ਕਿਸਾਨ, ਵਾਇਰਲ ਵੀਡੀਓ ਟਰੈਕਟਰ ਸੌਦੇ ਦਾ ਹੈ- Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਜਨਵਰੀ 2024 ਦਾ ਹੈ ਅਤੇ ਵੀਡੀਓ ਵਿਚ ਟਰੈਕਟਰ ਖਰੀਦਣ ਦੀ ਸੌਦੇਬਾਜ਼ੀ ਚਲ ਰਹੀ ਹੈ।
ਪੱਤਰਕਾਰ ਵੀ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਫੈਲਾ ਰਹੇ ਨਫਰਤ, ਪੜ੍ਹੋ ਇਸ ਵਾਇਰਲ ਵੀਡੀਓ ਦਾ ਅਸਲ ਸੱਚ
ਵਾਇਰਲ ਵੀਡੀਓ ਅਪ੍ਰੈਲ 2020 ਤੋਂ ਹੀ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਸਦਾ ਹਾਲੀਆ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
Fact Check: ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ ਕਿਸੇ ਮੰਦਿਰ 'ਤੇ ਹਮਲਾ, ਪਟਿਆਲਾ ਵਿਖੇ ਹੋਈ ਝੜਪ ਦਾ ਹੈ ਇਹ ਵੀਡੀਓ
ਇਹ ਵੀਡੀਓ ਪਟਿਆਲਾ ਵਿਖੇ ਅਪ੍ਰੈਲ 2022 'ਚ ਹੋਈ ਦੋ ਗੁਟਾਂ ਵਿਚਕਾਰ ਝੜਪ ਦਾ ਹੈ ਜਿਸਨੂੰ ਹੁਣ ਕਿਸਾਨ ਸੰਘਰਸ਼ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਦਿੱਲੀ ਕੂਚ ਦੌਰਾਨ ਕਿਸਾਨਾਂ ਵੱਲੋਂ ਨਹੀਂ ਦਰੜਿਆ ਗਿਆ ਇਹ ਪੁਲਿਸ ਮੁਲਾਜ਼ਮ, Fact Check ਰਿਪੋਰਟ
ਵੀਡੀਓ ਹਾਲੀਆ ਨਹੀਂ ਬਲਕਿ ਅਗਸਤ 2023 ਦਾ ਹੈ ਜਦੋਂ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ੋਰਦਾਰ ਝੜਪ ਹੋ ਗਈ ਸੀ।
2019 'ਚ ਕਾਂਗਰਸੀ ਆਗੂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੇ ਵੀਡੀਓ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ।
ਜ਼ਮੀਨ ਨੂੰ ਲੈ ਕੇ ਲੜੇ ਭਰਾਵਾਂ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ, Fact Check ਰਿਪੋਰਟ
ਇਹ ਵੀਡੀਓ ਅਲਵਰ ਦਾ ਜ਼ਰੂਰ ਹੈ ਪਰ ਮਾਮਲਾ ਜਮੀਨੀ ਵਿਵਾਦ ਨਾਲ ਜੁੜਿਆ ਹੋਇਆ ਹੈ। ਇਸ ਝੜਪ ਵਿਚ ਦੋਨੋ ਹੀ ਪੱਖ ਇੱਕੋ ਪਰਿਵਾਰ ਦੇ ਹਨ ਅਤੇ ਦੋਵੇਂ ਪੱਖ ਹਿੰਦੂ ਸਮਾਜ ਤੋਂ ਹਨ।
ਕੁੱਟਮਾਰ ਦੇ ਵੱਖੋ-ਵੱਖ ਮਾਮਲਿਆਂ ਦੇ 2 ਪੁਰਾਣੇ ਵੀਡੀਓ ਜੋੜਕੇ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਵਾਇਰਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਦੋਵੇਂ ਮਾਮਲੇ ਪੁਰਾਣੇ ਹਨ ਅਤੇ ਦੋਵਾਂ ਦਾ ਇੱਕ ਦੂਜੇ ਨਾਲ ਕੋਈ ਵੀ ਸਬੰਧ ਨਹੀਂ ਹੈ।
ਰਾਮ ਮੰਦਿਰ 'ਚ ਆਏ ਚੜ੍ਹਾਵੇ ਦਾ ਨਹੀਂ ਹੈ ਇਹ ਵਾਇਰਲ ਵੀਡੀਓ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਰਾਮ ਮੰਦਿਰ ਦੇ ਉਦਘਾਟਨ ਤੋਂ ਪਹਿਲਾਂ ਦਾ ਹੈ ਅਤੇ ਰਾਜਸਥਾਨ ਸਥਿਤ ਸਾਂਵਲੀਆਂ ਸੇਠ ਮੰਦਿਰ ਦਾ ਹੈ।