War-time Cabinet Israel–Hamas war: ਇਜ਼ਰਾਈਲ ਦੀ ਘੇਰਾਬੰਦੀ ਤੋਂ ਬਾਅਦ ਗਾਜ਼ਾ ’ਚ ਬੱਤੀ ਗੁੱਲ, ਇਜ਼ਰਾਈਲੀ PM ਵਲੋਂ ਵਾਰ ਕੈਬਨਿਟ ਦਾ ਗਠਨ ਗਾਜ਼ਾ ਦੇ ਲੋਕ ਬਿਜਲੀ ਲਈ ਜਨਰੇਟਰਾਂ 'ਤੇ ਨਿਰਭਰ ਕਰਨਗੇ, ਪਰ ਇਸ ਦੇ ਲਈ ਉਨ੍ਹਾਂ ਕੋਲ ਜਨਰੇਟਰ ਚਲਾਉਣ ਲਈ ਈਂਧਰ ਹੋਣਾ ਜ਼ਰੂਰੀ ਹੈ। Previous1 Next 1 of 1