water tank ਜਾਨ ਨੂੰ ਖਤਰੇ ਵਿਚ ਪਾ ਕੇ ਸੈਲਫ਼ੀ ਲੈਣ 200 ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ ਚੜ੍ਹੇ 5 ਨਾਬਾਲਿਗ, ਦੇਖ ਲੋਕਾਂ ਦੇ ਉੱਡੇ ਹੋਸ਼ ਸਥਾਨਕ ਮੁਰਾਦਪੁਰਾ ਮੁਹੱਲੇ ਵਿਖੇ ਮੌਜੂਦ ਅਜਿਹੀ ਪਾਣੀ ਵਾਲੀ ਟੈਂਕੀ ਉਪਰ ਰੋਜ਼ਾਨਾ ਛੋਟੇ ਬੱਚੇ ਸੈਲਫੀ ਲੈਣ ਲਈ ਅਕਸਰ ਟੈਂਕੀ ਉਪਰ ਚੜ੍ਹਦੇ ਵੇਖੇ ਜਾਂਦੇ ਹਨ Previous1 Next 1 of 1