welcome modi PM ਮੋਦੀ ਦਾ ਸਿਡਨੀ 'ਚ ਵੱਖਰੇ ਤਰੀਕੇ ਨਾਲ ਕੀਤਾ ਗਿਆ ਸਵਾਗਤ, ਅਸਮਾਨ 'ਤੇ ਲਿਖਿਆ ‘ਵੈਲਕਮ ਮੋਦੀ’ ਆਸਟ੍ਰੇਲੀਆ ਦੇ ਸਿਡਨੀ ਵਿਚ ਇੱਕ ਭਾਈਚਾਰਕ ਸਮਾਗਮ ਤੋਂ ਪਹਿਲਾਂ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ Previous1 Next 1 of 1