wells ਵਿਦੇਸ਼ਾਂ ਵਲ ਭੱਜ ਰਹੇ ਸਾਡੇ ਨੌਜਵਾਨ ਬੱਚੇ ਬੱਚੀਆਂ ਵਿਦੇਸ਼ੀ ਖੂਹ ਵਿਚ ਤਾਂ ਛਾਲ ਨਹੀਂ ਮਾਰ ਰਹੇ? ਕਈਆਂ ਦੀ ਜ਼ਿੰਦਗੀ, ਬਾਹਰ ਜਾ ਕੇ ਸੌਖੀ ਹੋ ਵੀ ਜਾਂਦੀ ਹੈ ਤੇ ਜਦ ਉਹ ਅਪਣੀਆਂ ਤਸਵੀਰਾਂ ਪਾਉਂਦੇ ਹਨ ਤਾਂ ਬਾਕੀ ਵੀ ਵਿਦੇਸ਼ ਜਾਣ ਲਈ ਉਤਾਵਲੇ ਹੋ ਜਾਂਦੇ ਹਨ। Previous1 Next 1 of 1