ਧੀਮੀ ਹੋਈ ਵ੍ਹਟਸਐਪ ਸੇਵਾਵਾਂ ਦੀ ਰਫ਼ਤਾਰ? ਯੂਜ਼ਰਸ ਕਰ ਰਹੇ ਇਹ ਸ਼ਿਕਾਇਤ
ਵੀਡੀਓ ਡਾਊਨਲੋਡ ਕਰਨ ਵਿਚ ਆ ਰਹੀ ਹੈ ਪ੍ਰੇਸ਼ਾਨੀ
ਰੇਲ ਯਾਤਰੀ ਵ੍ਹਟਸਐਪ ਜ਼ਰੀਏ ਆਰਡਰ ਕਰ ਸਕਣਗੇ ਖਾਣਾ, ਭਾਰਤੀ ਰੇਲਵੇ ਨੇ ਕੁਝ ਰੂਟਾਂ ਲਈ ਜਾਰੀ ਕੀਤਾ ਨੰਬਰ +91-8750001323
ਯਾਤਰੀਆਂ ਵਲੋਂ ਮਿਲੇ ਫੀਡਬੈਕ ਦੇ ਅਧਾਰ 'ਤੇ ਹੋਰ ਥਾਵਾਂ ਲਈ ਵੀ ਮੁਹੱਈਆ ਕਰਵਾਈ ਜਾਵੇਗੀ ਸਹੂਲਤ
WhatsApp ਪ੍ਰਚਾਰ ਕਰੇ ਕਿ ਲੋਕ ਉਸ ਦੀ ਪ੍ਰਾਈਵੇਸੀ ਪਾਲਿਸੀ ਮੰਨਣ ਲਈ ਪਾਬੰਦ ਨਹੀਂ: ਸੁਪਰੀਮ ਕੋਰਟ
ਅਦਾਲਤ ਨੇ ਵਟਸਐਪ ਨੂੰ ਨਿਰਦੇਸ਼ ਦਿੱਤਾ ਕਿ ਇਸ ਬਾਰੇ ਪੰਜ ਰਾਸ਼ਟਰੀ ਅਖਬਾਰਾਂ 'ਚ ਘੱਟੋ-ਘੱਟ ਦੋ ਵਾਰ ਪੂਰੇ ਪੰਨੇ ਦਾ ਇਸ਼ਤਿਹਾਰ ਦਿੱਤਾ ਜਾਵੇ