White muesli
ਸਫ਼ੇਦ ਮੂਸਲੀ ਨਾਲ ਔਰਤਾਂ ਦੀਆਂ ਕਈ ਬੀਮਾਰੀਆਂ ਹੁੰਦੀਆਂ ਹਨ ਦੂਰ, ਆਉ ਜਾਣਗੇ ਹਾਂ ਕਿਵੇਂ
ਅਸੀ ਤੁਹਾਨੂੰ ਦਸਦੇ ਹਾਂ ਕਿ ਸਫ਼ੇਦ ਮੂਸਲੀ ਦੇ ਔਰਤਾਂ ਨੂੰ ਕੀ-ਕੀ ਫ਼ਾਇਦੇ ਹਨ:
ਜਿਣਸੀ ਬੀਮਾਰੀਆਂ ਲਈ ਵਰਦਾਨ ਹੈ ਚਿੱਟੀ ਮੂਸਲੀ
ਚਿੱਟੀ ਮੂਸਲੀ ਜਿਣਸੀ ਸਮੱਸਿਆਵਾਂ ਲਈ ਸ਼ਕਤੀਸ਼ਾਲੀ ਜੜ੍ਹੀ-ਬੂਟੀ ਮੰਨੀ ਜਾਂਦੀ ਹੈ। ਸਫ਼ੈਦ ਮੂਸਲੀ ਦੀ ਜੜ੍ਹ ਦੇ ਪਾਊਡਰ ਦੀ ਵਰਤੋਂ ਆਯੁਰਵੈਦ ਵਿਚ ਕੀਤੀ ਜਾਂਦੀ ਹੈ।