Windsor Castle ਸਿੱਖ ਪਰਿਵਾਰ ਨੇ ਵਿੰਡਸਰ ਕੈਸਲ ’ਚ ਨਸਲੀ ਭੇਦਭਾਵ ਦੇ ਲਗਾਏ ਇਲਜ਼ਾਮ, ਕਾਨੂੰਨੀ ਕਾਰਵਾਈ ਦੀ ਦਿੱਤੀ ਧਮਕੀ ਜਦੋਂ ਪਰਿਵਾਰ ਮਹਿਲ ਦੀ ਕੰਧ ਦੇ ਨਾਲ ਸੈਰ ਕਰ ਰਿਹਾ ਸੀ ਤਾਂ ਮਹਿਲ ਦੀ ਖਿੜਕੀ ਦੇ ਕੋਲ ਖੜ੍ਹੇ ਦੋ ਸਿਪਾਹੀ ਉਹਨਾਂ ਵੱਲ ਦੇਖ ਕੇ ਹੱਸੇ ਅਤੇ ਇਤਰਾਜ਼ਯੋਗ ਇਸ਼ਾਰਾ ਕੀਤਾ। Previous1 Next 1 of 1