world cup
ਆਸਟਰੇਲੀਆ ਨੇ ਸਕਾਟਲੈਂਡ ਨੂੰ ਹਰਾ ਕੇ ਇੰਗਲੈਂਡ ਨੂੰ ਸੁਪਰ ਅੱਠ ’ਚ ਪਹੁੰਚਾਇਆ
ਆਸਟਰੇਲੀਆ ਨੇ ਇਸ ਜਿੱਤ ਨਾਲ ਗਰੁੱਪ ਬੀ ਵਿਚ ਅਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ
ਨੋਰਕੀਆ ਦੇ ਸ਼ਾਨਦਾਰ ਸਪੈਲ ਦੀ ਮਦਦ ਨਾਲ ਦਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ ਹਰਾਇਆ
1.048 ਦੇ ਨੈੱਟ ਰਨ ਰੇਟ ਨਾਲ ਦੋ ਅੰਕਾਂ ਨਾਲ ‘ਗਰੁੱਪ ਡੀ’ ਵਿਚ ਚੋਟੀ ’ਤੇ ਦਖਣੀ ਅਫ਼ਰੀਕਾ
ਵਰਲਡ ਕੱਪ ਤੋਂ ਪਹਿਲਾਂ ਮੁਹੰਮਦ ਸ਼ਮੀ ਨੂੰ ਵੱਡੀ ਰਾਹਤ, ਇਸ ਮਾਮਲੇ ਵਿਚ ਕੋਰਟ ਤੋਂ ਮਿਲੀ ਜ਼ਮਾਨਤ
ਅਲੀਪੁਰ ਅਦਾਲਤ ਨੇ 2,000 ਰੁਪਏ ਦੇ ਮੁਚਲਕੇ 'ਤੇ ਮਿਲੀ ਜ਼ਮਾਨਤ
ODI World Cup 2023 : ਭਾਰਤ ਵਿਚ ਮਨੋਵਿਗਿਆਨੀ ਭੇਜਣ ਦੀ ਤਿਆਰੀ ਕਰ ਰਿਹੈ ਪਾਕਿਸਤਾਨ ਕ੍ਰਿਕਟ ਬੋਰਡ
ਮਾਨਸਿਕ ਤਣਾਅ ਨਾਲ ਨਜਿੱਠਣ ਲਈ ਖਿਡਾਰੀਆਂ ਦੀ ਕਰਨਗੇ ਮਦਦ
ਆਕਲੈਂਡ 'ਚ ਗੋਲੀਬਾਰੀ: ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ 2 ਘੰਟੇ ਪਹਿਲਾਂ ਬੰਦੂਕਧਾਰੀ ਨੇ ਕੀਤਾ ਹਮਲਾ, ਦੋ ਦੀ ਮੌਤ
ਪੁਲਿਸ ਗੋਲੀਬਾਰੀ ਤੋਂ ਬਾਅਦ ਬੰਦੂਕਧਾਰੀ ਦੀ ਮੌਤ ਹੋ ਗਈ
ਬਾਡੀ ਬਿਲਡਰ ਸਿੰਮਾ ਘੁੰਮਣ ਨੇ ਫਿਰ ਪਾਈ ਧਮਾਲ, ਵਰਲਡ ਕੱਪ ਦੇ ਕੁਆਲੀਫ਼ਾਈ ਮੁਕਾਬਲੇ 'ਚ ਜਿਤਿਆ ਸੋਨ ਤਮਗ਼ਾ
2 ਤੋਂ 4 ਜੂਨ ਨੂੰ ਵਰਲਡ ਚੈਪੀਅਨਸ਼ਿਪ ਇਸਤਾਨਬੁੱਲ (ਤੁਰਕੀ) ਵਿਚ ਇਟਲੀ ਵਲੋਂ ਲੈਣਗੇ ਭਾਗ
ਪੰਜਾਬ ਦੀ ਤੀਰਅੰਦਾਜ਼ ਅਵਨੀਤ ਕੌਰ ਨੇ ਵਿਸ਼ਵ ਕੱਪ ਵਿਚ ਜਿਤਿਆ ਕਾਂਸੀ ਦਾ ਤਮਗ਼ਾ
ਖੇਡ ਮੰਤਰੀ ਮੀਤ ਹੇਅਰ ਨੇ ਤੀਰਅੰਦਾਜ਼ ਨੂੰ ਦਿਤੀ ਮੁਬਾਰਕਬਾਦ
ਮੀਤ ਹੇਅਰ ਵੱਲੋਂ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਲਈ ਸਿਫ਼ਤ ਕੌਰ ਸਮਰਾ ਨੂੰ ਵਧਾਈ
ਸਿਫ਼ਤ ਕੌਰ ਸਮਰਾ ਨੇ 403.9 ਅੰਕ ਹਾਸਲ ਕੀਤੇ
ਭਾਰਤੀ ਮਹਿਲਾ ਟੀਮ ਨੇ ਜਿੱਤਿਆ ਅੰਡਰ-19 ਵਿਸ਼ਵ ਕੱਪ ਦਾ ਖਿਤਾਬ
ਫਾਈਨਲ ਮੁਕਾਬਲੇ 'ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਕੀਤਾ ਚਿੱਤ