ਕੋਰੋਨਾ ਵਾਇਰਸ
ਈਦ ‘ਤੇ ਚਾਚੇ ਨੂੰ ਘਰ ਬੁਲਾਉਣ ਲਈ ਸ਼ਖਸ ਨੇ ਮੰਗੀ ਮਦਦ, ਸੋਨੂੰ ਨੇ ਕਿਹਾ- ਚਿੰਤਾ ਨਾ ਕਰੋ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਾਜਾਂ ਵਿਚ ਭੇਜ ਕੇ ਜ਼ਬਰਦਸਤ ਸੁਰਖੀਆਂ ਬਟੋਰੀਆਂ
ਖੇਤੀ-ਕਿਸਾਨੀ ‘ਤੇ ਵੱਧ ਰਹੇ ਸੰਕਟ ਦਾ ਸੰਕੇਤ ਦੇ ਰਹੀ ਹੈ ਟਰੈਕਟਰ ਦੀ ਵਿਕਰੀ
6 ਮਹੀਨਿਆਂ ਵਿਚ 3 ਲੱਖ ਦੀ ਵਿਕਰੀ
ਮੁਫਤ ਹਵਾਈ ਯਾਤਰਾ ਤੇ ਸਰਕਾਰੀ ਮਹਿਮਾਨ ਬਣਨ ਦਾ ਸੁਨਹਿਰੀ ਮੌਕਾ, ਇਸ ਰਾਜ ਵਿਚ ਕਰੋ ਪਲਾਜ਼ਮਾ ਦਾਨ
ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਿਤਾਂ ਨੂੰ ਬਚਾਉਣ ਲਈ ਸਰਕਾਰ ਲੋਕਪ੍ਰਿਯ ਯੋਜਨਾਵਾਂ ਬਣਾ ਰਹੀ ਹੈ।
ਹਰ 10 ਲੱਖ ਆਬਾਦੀ ‘ਤੇ WHO ਦੀ ਸਲਾਹ ਤੋਂ ਵੀ ਵੱਧ ਟੈਸਟ ਕਰ ਰਿਹਾ ਹੈ ਭਾਰਤ
ਭਾਰਤ ਕੋਰੋਨਾ ਵਾਇਰਸ ਨੂੰ ਲੈ ਕੇ ਹਮਲਾਵਰ ਰੁਖ ਅਪਣਾ ਰਿਹਾ ਹੈ
ਜਲਦ ਖੁੱਲ੍ਹ ਸਕਦੇ ਹਨ ਸਿਨੇਮਾ ਹਾਲ? ਮਲਟੀਪਲੈਕਸ ਸਿਨੇ ਐਸੋਸੀਏਸ਼ਨ ਨੇ ਭੇਜੀਆਂ ਇਹ ਸਿਫਾਰਸ਼ਾਂ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ, ਪਹਿਲੀ ਗਾਜ਼ ਥੀਏਟਰਾਂ ਤੇ ਡਿੱਗੀ ਸੀ
ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ ਆਕਸਫੋਰਡ ਕੋਰੋਨਾ ਵਾਇਰਸ ਟੀਕਾ ਟ੍ਰਾਇਲ ਡਾਟਾ
Covid-19 ਟੀਕਾ ਫੇਜ਼ -1 ਟ੍ਰਾਇਲ ਡਾਟਾ 20 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ
ਵੱਡੀ ਖ਼ਬਰ: ਅੱਜ ਤੋਂ ਇਨ੍ਹਾਂ ਦੋ ਦੇਸ਼ਾਂ ਲਈ ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ, ਜਾਣੋ ਸਭ ਕੁਝ
ਭਾਰਤ ਸਰਾਕਰ ਨੇ ਕਰੀਬ 90 ਦਿਨਾਂ ਬਾਅਦ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ
ਕੋਰੋਨਾ ਦੀ ਜੰਗ ਵਿਚ ਕੰਮ ਆ ਸਕਦੇ ਨੇ ਇਹ ਸਦੀਆਂ ਪੁਰਾਣੇ ਤਰੀਕੇ! - Experts ਦਾ ਦਾਅਵਾ
ਖੋਜ ਕਰਨ ਤੇ ਪਤਾ ਲੱਗਾ ਹੈ ਕਿ ਦੋ ਚੀਜ਼ਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਹੋ ਸਕਦੀਆਂ ਹਨ ਉਹ ਹੈ ਯੋਗਾ ਅਤੇ ਧਿਆਨ ਲਗਾਉਣਾ।
ਭਾਰਤ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 10 ਲੱਖ ਤੋਂ ਪਾਰ, 25 ਹਜ਼ਾਰ ਲੋਕਾਂ ਦੀ ਮੌਤ
ਕੋਰੋਨਾ ਵਾਇਰਸ ਦਾ ਕਹਿਰ ਭਾਰਤ ਵਿਚ ਵੱਧਦਾ ਜਾ ਰਿਹਾ ਹੈ
PM ਮੋਦੀ ਦਾ ਅੱਜ UNSC ‘ਚ ਭਾਰਤ ਦੀ ਅਸਥਾਈ ਮੈਂਬਰਸ਼ਿਪ ਤੋਂ ਬਾਅਦ ਪਹਿਲਾ ਭਾਸ਼ਣ
PM ਮੋਦੀ ਅੱਜ ਸੰਯੁਕਤ ਰਾਸ਼ਟਰ ‘ਚ ਕਰਨਗੇ ਸੰਬੋਧਨ