ਕੋਰੋਨਾ ਵਾਇਰਸ
ਸਾਵਧਾਨ! ਅੱਜ 10 ਲੱਖ ਤੱਕ ਪਹੁੰਚ ਸਕਦੇ ਹਨ ਕੋਰੋਨਾ ਦੇ ਕੇਸ
ਇਨ੍ਹਾਂ ਰਾਜਾਂ ਵਿਚ ਸਭ ਤੋਂ ਤੇਜ਼ ਰਫਤਾਰ ਨਾਲ ਵੱਧ ਰਹੇ ਹਨ ਮਰੀਜ਼
ਗਰਮੀਆਂ ‘ਚ ਵੀ ਦਿਖਾਈ ਦੇਵੇਗੀ ਚਮਕਦਾਰ ਚਮੜੀ, ਰੋਜ਼ ਕਰੋ ਸਿਰਫ ਇਹ ਪੰਜ ਕੰਮ
ਗਰਮੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਹਰ ਕੋਈ ਪਸੀਨੇ ਅਤੇ ਚਿਪਚਿਪੇਪਨ ਤੋਂ ਬੇਹਾਲ ਹੋ ਜਾਂਦਾ ਹੈ
ਘਰ ਨੂੰ ਆਧੁਨਿਕ ਟੱਚ ਦੇਣਗੇ ਵੁਡਨ ਟੈਰਿਸ ਦੇ ਇਹ ਅਨੌਖੇ ਡਿਜ਼ਾਈਨ
ਟੈਰਿਸ ਘਰ ਦਾ ਉਹ ਖ਼ਾਸ ਹਿੱਸਾ ਹੁੰਦਾ ਹੈ, ਜਿਥੇ ਤੁਸੀਂ ਚੁੱਪ ਚਾਪ ਬੈਠਦੇ ਹੋ ਅਤੇ ਠੰਢੀ ਹਵਾ ਦਾ ਅਨੰਦ ਲੈਂਦੇ ਹੋ
ਮੱਕੀ ਤੋਂ ਦੁੱਧ ਕੱਢ ਕੇ ਦਹੀ ਜਮਾ ਦਿੰਦਾ ਹੈ ਕਿਸਾਨ, 2 ਲੱਖ ਵਾਲੀ ਚੀਨੀ ਮਸ਼ੀਨ ਦਾ ਬਣਾਇਆ ਦੇਸੀ ਵਰਜਨ
ਹਰਿਆਣੇ ਦੇ ਯਮੁਨਾਨਗਰ ਦਾ ਕਿਸਾਨ ਧਰਮਵੀਰ ਕਿਸੇ ਵੀ ਜਾਣ-ਪਛਾਣ ਦਾ ਮੋਹਤਾਜ ਨਹੀਂ ਹੈ
ਮਾਸਕ ਲਗਾਉਣ ਦੇ ਉਹ ਤਰੀਕੇ ਜੋ ਸੰਕਰਮਣ ਨੂੰ ਵਧਾਉਣਗੇ,ਤੁਸੀਂ ਵੀ ਤਾਂ ਨਹੀਂ ਲੱਗਾ ਰਹੇ ਅਜਿਹੇ ਮਾਸਕ ?
ਦੇਸ਼ ਵਿਚ ਲਗਭਗ 6 ਮਹੀਨਿਆਂ ਤੋਂ ਲਗਾਤਾਰ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾ ਰਹੀ ਹੈ
ਕੈਬਿਨਟ ਮੰਤਰੀ ਤ੍ਰਿਪਤ ਬਾਜਪਾ ਦੀ ਪਤਨੀ ਤੇ ਬੇਟਾ ਵੀ ਕੋਰੋਨਾ ਦੀ ਚਪੇਟ ‘ਚ
ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੌਰਾਨ ਬੀਤੇ ਦਿਨੀਂ ਪੰਜਾਬ ਭਵਨ ਵਿਖੇ ਪੰਜਾਬ ਕੈਬਿਨਟ ਮੰਤਰੀਆਂ ਦੇ ਕੋਰੋਨਾ ਦੀ ਜਾਂਚ ਲਈ ਸੈਂਪਲ ਲਏ ਗਏ।
ਕੋਰੋਨਾ ਮਰੀਜ਼ ਦਾ 1.5 ਕਰੋੜ ਦਾ ਬਿੱਲ ਮੁਆਫ, ਟਿਕਟ ਦੋ ਕੇ ਦੁਬਈ ਤੋਂ ਭਾਰਤ ਭੇਜਿਆ
ਦੁਬਈ ਦੇ ਇਕ ਹਸਪਤਾਲ ਵਿਚ ਦਾਖਲ ਤੇਲੰਗਾਨਾ ਦੇ ਇਕ ਕੋਰੋਨਾ ਮਰੀਜ਼ ਦਾ ਨਾ ਸਿਰਫ 1 ਕਰੋੜ 52 ਲੱਖ ਰੁਪਏ ਦੇ ਬਿੱਲ ਮੁਆਫ਼ ਕੀਤੇ ਗਏ....
264 ਕਰੋੜ ਦੀ ਲਾਗਤ ਨਾਲ ਬਣਿਆ ਪੁਲ ਉਦਘਾਟਨ ਦੇ 29 ਦਿਨਾਂ ਬਾਅਦ ਟੁੱਟਿਆ
ਤੇਜਸ਼ਵੀ ਯਾਦਵ ਨੇ ਕਿਹਾ- ਖਬਰਦਾਰ! ਜੇ ਕਿਸੇ ਨੇ ਇਸ ਨੂੰ ਨਿਤੀਸ਼ ਜੀ ਦਾ ਭ੍ਰਿਸ਼ਟਾਚਾਰ ਕਿਹਾ ਤਾਂ...
ਕੋਰੋਨਾ ‘ਤੇ ਅਮਰੀਕੀ ਮਾਹਰ ਦੀ ਚੇਤਾਵਨੀ-ਦੁਹਰਾ ਸਕਦਾ ਹੈ 1918 ਦਾ ਇਤਿਹਾਸ
ਡਾਕਟਰ ਫਾਸੀ ਨੇ ਦੱਸਿਆ ਕਿ 1918 ਵਿਚ ਫੈਲੀ ਸਪੈਨਿਸ਼ ਫਲੂ ਮਹਾਂਮਾਰੀ ਦੇ ਚਲਦਿਆਂ 5 ਤੋਂ 10 ਕਰੋੜ ਲੋਕ ਮਾਰੇ ਗਏ ਸੀ।
Oxford University ਦੀ ਕੋਰੋਨਾ ਵੈਕਸੀਨ ਮਨੁੱਖੀ ਟ੍ਰਾਇਲ ‘ਚ ਹੋਈ ਸਫਲ,ਭਾਰਤ ਨੂੰ ਮਿਲੇਗਾ ਵੱਡਾ ਲਾਭ
ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਵਿਚ ਕੋਵਿਡ -19 ਵੈਕਸੀਨ ਦਾ ਪਹਿਲਾ ਮਨੁੱਖੀ ਟ੍ਰਾਇਲ ਸਫਲ ਰਿਹਾ ਹੈ