ਕੋਰੋਨਾ ਵਾਇਰਸ
'ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਡਰ ਕੇ ਨਹੀਂ ਬਲਕਿ ਸੁਚੇਤ ਹੋ ਕੇ ਕਰਨ ਦੀ ਲੋੜ'
ਸੂਬਾ ਸਰਕਾਰ ਨੂੰ 50 ਹਜਾਰ ਕਰੋੜ ਮਾਲੀਏ ਸਮੇਤ 3000 ਕਰੋੜ ਮਹੀਨੇ ਦਾ ਪੈ ਰਿਹੈ ਘਾਟਾ
'ਪੰਜਾਬ ਅੰਦਰ ਇਕ ਦਿਨ ਦੌਰਾਨ ਤਕਰੀਬਨ 300 ਵਿਅਕਤੀਆਂ ਨੂੰ ਵਢਦੇ ਨੇ ਅਵਾਰਾ ਕੁੱਤੇ'
ਅਵਾਰਾ ਕੁੱਤਿਆਂ ਨੇ ਸਾਲ 2019 ਦੌਰਾਨ 1,35,000 ਨਾਗਰਿਕਾਂ ਨੂੰ ਕੱਟਿਆ
ਪ੍ਰੇਮ ਵਿਆਹ ਤੋਂ 8 ਦਿਨਾਂ ਬਾਅਦ ਲਾੜੀ ਨਿਕਲੀ ਕੋਰੋਨਾ ਪਾਜ਼ੇਟਿਵ, ਪਤੀ ਨੂੰ ਕੀਤਾ ਕੁਆਰੰਟੀਨ
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ
ਡਾਕਟਰਾਂ ਅਤੇ ਨਰਸਾਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਡਾਕਟਰ ਅਤੇ ਨਰਸ ਕੋਰੋਨਾ ਯੋਧੇ ਹਨ....
ਸਿੱਖਾਂ ਨੂੰ 1984 ਦੇ ਹਮਲੇ ਦਾ ਇਨਸਾਫ਼ ਚਾਹੀਦੈ : ਧਰਮੀ ਫ਼ੌਜੀ
ਸ਼ੇਰੇ ਪੰਜਾਬ ਏਕਤਾ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਦੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਬਲਦੇਵ ਸਿੰਘ ਧਰਮੀ ਫ਼ੌਜੀ....
'ਤਖ਼ਤ ਪਟਨਾ ਸਾਹਿਬ ਦੇ ਜਥੇਦਾਰਾਂ/ਗ੍ਰੰਥੀਆਂ ਵਿਰੁਧ ਅਦਾਲਤ ਵਿਚ ਜਾਵਾਂਗਾ'
ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਤੇ ਤਖ਼ਤ ਸਾਹਿਬ ਦੀ ਕਮੇਟੀ ਦੇ ਮੁੱਖ ਪ੍ਰਸ਼ਾਸਕ....
ਕੋਰੋਨਾ ਦਾ ਕਹਿਰ : ਇਕ ਦਿਨ ਵਿਚ ਸੱਭ ਤੋਂ ਵੱਧ 2003 ਮੌਤਾਂ
ਮਰਨ ਵਾਲਿਆਂ ਦੀ ਕੁਲ ਗਿਣਤੀ 11903 ਹੋਈ
ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਵਾਉਣ 'ਜਥੇਦਾਰ'
ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਮਨਾਇਆ ਸ਼ਹੀਦੀ ਦਿਹਾੜਾ
ਗੁਰਦਵਾਰੇ ਸੱਭ ਦੇ ਸਾਂਝੇ ਇਨ੍ਹਾਂ ਦੀ ਦੁਰਵਰਤੋਂ ਨਾ ਹੋਵੇ : ਸਿੱਖ ਵਿਚਾਰ ਮੰਚ
ਅਕਾਲ ਤਖ਼ਤ ਨੂੰ ਕੀਤੀ ਅਪੀਲ, ਬੇਅਦਬੀ ਰੋਕੋ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਹੋਇਆ ਕੋਰੋਨਾ
ਤੇਜ਼ ਬੁਖ਼ਾਰ ਤੇ ਸਾਹ ਲੈਣ ਵਿਚ ਤਕਲੀਫ਼ ਕਾਰਨ ਹੋਇਆ ਸੀ ਕੋਰੋਨਾ ਟੈਸਟ