ਕੋਰੋਨਾ ਵਾਇਰਸ
ਅੱਜ ਦਾ ਹੁਕਮਨਾਮਾ
ਵਡਹੰਸੁ ਮਹਲਾ ੪ ਘੋੜੀਆ
ਫੀਸਾਂ ਦੇ ਮੁੱਦੇ ਤੋਂ ਬਾਅਦ ਸਰਕਾਰ ਦੇ ਇਸ ਫੁਰਮਾਨ ਨੇ ਪਾਇਆ ਨਵਾਂ ਯੱਬ
ਡੀ.ਏ.ਵੀ ਕਾਲਜ ਦੇ ਸਟਾਫ ਦਾ ਪੰਜਾਬ ਸਰਕਾਰ 'ਤੇ ਫੁੱਟਿਆ ਗੁੱਸਾ
ਕੈਪਟਨ ਸਰਕਾਰ ਦੇ ‘ਕੰਟਰੋਲ ਕਰੋਨਾ ਮਾਡਲ’ ਦੀ PM ਮੋਦੀ ਵੀ ਕਰ ਰਹੇ ਹਨ ਤਾਰੀਫ਼
ਦੇਸ਼ ਵਿਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਪ੍ਰਧਾਨ ਮੰਤਰੀ ਦੇ ਵੱਲੋਂ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਕੀਤੀ ਗਈ।
''850 ਬੈੱਡਾਂ ਦਾ COVID Care Center ਬਣਾਏਗੀ Delhi Gurdwara Committee''
ਉਹਨਾਂ ਅੱਗੇ ਕਿਹਾ ਕਿ ਗੁਰੂ ਦਾ ਸਿੱਖ ਜਦੋਂ ਵੀ ਅਰਦਾਸ ਕਰਦਾ...
ਚੌਕਾਂ 'ਤੇ ਖੜੇ ਹੋ ਕੇ ਚਲਾਨ ਕੱਟ ਰਹੇ ਪੁਲਿਸ ਮੁਲਾਜ਼ਮਾਂ ਨੂੰ ਦੇ ਗਿਆ ਕੋਈ ਕੋਰੋਨਾ ਦੀ ਸੌਗਾਤ!
ਸ਼ਹਿਰ ਵਿੱਚ ਪੁਲਿਸ ਮੁਲਾਜ਼ਮਾਂ ਵਿੱਚ ਕੋਰੋਨਾ ਵਾਇਰਸ ਦੇ ਹਮਲਿਆਂ ਦੀ ਗਿਣਤੀ ਵੱਧ ਰਹੀ ਹੈ।
ਬਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣ ਦੇ ਕੀ ਹਨ ਫ਼ਾਇਦੇ?
ਲਾਰ ਮੂੰਹ 'ਚ ਬਣਨ ਵਾਲਾ ਤਰਲ ਪਦਾਰਥ ਹੈ ਜੋ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ
ਗੁਣਾਂ ਦਾ ਖ਼ਜ਼ਾਨਾ ਆਲੂਬੁਖ਼ਾਰਾ
ਆਲੂਬੁਖ਼ਾਰਾ ਗਰਮੀਆਂ ਦੇ ਮੌਸਮ ਦਾ ਇਕ ਖੱਟਾ-ਮਿੱਠਾ ਫਲ ਹੈ
AC ਅਤੇ ਕੂਲਰ ਨਹੀਂ, ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਘਰ ਨੂੰ ਰੱਖੋ ਠੰਡਾ
ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਏਸੀ ਅਤੇ ਕੂਲਰ ਦੇ ਖਰਚੇ ਇਸ ਦੇ ਨਾਲ ਆ ਗਏ ਹਨ
ਦੇਸ਼ 'ਚ ਕਰੋਨਾ ਨੇ ਮਚਾਈ ਹਾਹਾਕਾਰ, ਪਿਛਲੇ 24 ਘੰਟੇ ਚ 2 ਹਜ਼ਾਰ ਤੋਂ ਜ਼ਿਆਦਾ ਮੌਤਾਂ, 10,974 ਨਵੇਂ ਕੇਸ
ਦੇਸ਼ ਵਿਚ ਇਕ ਪਾਸੇ ਲੌਕਡਾਊਨ ਵਿਚ ਰਾਹਤ ਦਿੱਤੀ ਜਾ ਰਹੀ ਹੈ ਉੱਥੇ ਹੀ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਵੀ ਤੇਜੀ ਨਾਲ ਵਾਧਾ ਹੋ ਰਿਹਾ ਹੈ।
ਮਜ਼ਦੂਰ ਸੰਕਟ ਹੋਣ 'ਤੇ ਪੜ੍ਹੇ ਲਿਖੇ ਧੀਆਂ-ਪੁੱਤਰਾਂ ਨੇ ਸੰਭਾਲਿਆ ਝੋਨੇ ਦੀ ਲਵਾਈ ਦਾ ਮੋਰਚਾ
ਅੱਜ ਕੱਲ੍ਹ ਉੱਚ ਸਿੱਖਿਆ ਪ੍ਰਾਪਤ ਮੁਟਿਆਰਾਂ ਪੰਜਾਬ ਦੇ ਖੇਤਾਂ ਵਿੱਚ ਝੋਨਾ ਲਗਾਉਂਦੀਆਂ ਵੇਖੀਆਂ ਜਾ ਰਹੀਆਂ ਹਨ।