ਕੋਰੋਨਾ ਵਾਇਰਸ
ਅਣਪਛਾਤੇ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੀਤੀ ਕੋਸ਼ਿਸ਼
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੋਰਸੀਆਂ ਵਿਖੇ ਇਕ ਅਣਪਛਾਤੇ ਵਿਅਕਤੀ ਵਲੋਂ ਗੁਰੂ ਗ੍ਰੰਥ ਸਾਹਿਬ ......
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ॥
CM ਨੇ ਸਮੂਹਿਕ ਫੈਲਾਅ ਦੇ ਡਰੋਂ ਹਫਤੇ ਦੇ ਅੰਤਲੇ ਦਿਨਾਂ ਅਤੇ ਛੁੱਟੀ ਵਾਲੇ ਦਿਨ ਆਉਣ-ਜਾਣ 'ਤੇ ਲਾਈ ਰੋਕ
ਸਖਤ ਬੰਦਿਸ਼ਾਂ ਵਾਇਰਸ ਦੇ ਸਿਖਰ ਨੂੰ ਟਾਲਣ ਵਿੱਚ ਸਹਾਈ ਸਿੱਧ ਹੋਣਗੀਆਂ ਜੋ ਮਾਹਿਰਾਂ ਵੱਲੋਂ ਅਗਸਤ ਦੱਸਿਆ ਗਿਆ
ਹਰਿਆਣਾ ਚ ਕਰੋਨਾ ਦਾ ਕਹਿਰ ਜਾਰੀ, ਅੱਜ ਸੂਬੇ ਚ 158 ਨਵੇਂ ਮਾਮਲੇ ਦਰਜ਼
ਹਰਿਆਣਾ ਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸੇ ਤਰ੍ਹਾਂ ਅੱਜ ਵੀਰਵਾਰ ਨੂੰ ਸੂਬੇ ਵਿਚ 158 ਨਵੇਂ ਕੇਸ ਸਾਹਮਣੇ ਆਏ ਹਨ।
ਟ੍ਰੈਂਡ ‘ਚ ਆਏ Mini Kaleere, ਦੇਖੋ ਲੇਟੈਸਟ ਡਿਜ਼ਾਇਨ
ਵਿਆਹ ਦੇ ਦਿਨ ਪਰਫੇਕਟ ਦਿਖਣ ਲਈ, ਕੁੜੀਆਂ ਡਿਜ਼ਾਈਨਰ ਕੱਪੜੇ ਤੋਂ ਲੈ ਕੇ ਚੂੜੀਆਂ.....
Interior Decoration ਨਾਲ ਆਪਣੇ ਘਰ ਨੂੰ ਇਸ ਤਰ੍ਹਾਂ ਦਿਓ ਬ੍ਰਾਈਟ ਲੁੱਕ
ਆਪਣੇ ਘਰ ਨੂੰ ਖਾਸ ਦਿਖਣ ਲਈ ਅਸੀਂ ਕਈ ਤਰ੍ਹਾਂ ਦਾ ਸਜਾਵਟ ਦਾ ਸਮਾਨ ਲਿਆਉਂਦੇ ਹਾਂ
ਚੰਡੀਗੜ੍ਹ 'ਚ ਇਕੋ ਪਰਿਵਾਰ ਦੇ ਚਾਰ ਮੈਂਬਰ ਨਿਕਲੇ ਕਰੋਨਾ ਪੌਜਟਿਵ
ਇਸੇ ਤਹਿਤ ਅੱਜ ਇੱਥੋਂ ਦੇ 16 ਸੈਕਟਰ ਦੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਕਰੋਨਾ ਪੌਜਟਿਵ ਮਿਲਿਆ ਹੈ।
ਕੁਦਰਤ ਦਾ ਕਰਿਸ਼ਮਾ ! ਝੀਲ ਦੇ ਪਾਣੀ ਦਾ ਰੰਗ ਅਚਾਨਕ ਹੋਇਆ ਲਾਲ, ਵਿਗਿਆਨੀ ਹੋਏ ਹੈਰਾਨ
ਇਸ ਨੇ ਨਾਸਾ ਤੱਕ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ।
ਪਿਛਲੇ 24 ਘੰਟੇ 'ਚ ਦੇਸ਼ ਅੰਦਰ ਕਰੋਨਾ ਦੇ ਸਭ ਤੋਂ ਜ਼ਿਆਦਾ 11000 ਹਜ਼ਾਰ ਮਾਮਲੇ ਦਰਜ਼
ਦੇਸ਼ ਵਿਚ ਸਭ ਤੋਂ ਪ੍ਰਭਾਵਿਤ ਇਲਾਕਾ ਮਹਾਂਰਾਸ਼ਟਰ ਹੈ। ਜਿੱਥੇ ਪਿਛਲੇ 24 ਘੰਟੇ ਵਿਚ 3254 ਨਵੇਂ ਮਾਮਲੇ ਦਰਜ਼ ਹੋਏ ਹਨ।
ਅਮ੍ਰਿੰਤਸਰ 'ਚ ਇਕ ਹੋਰ ਮਹਿਲਾ ਦੀ ਕਰੋਨਾ ਵਾਇਰਸ ਨਾਲ ਹੋਈ ਮੌਤ
ਪੰਜਾਬ ਵਿਚ ਥੋੜੇ ਸਮੇਂ ਦੀ ਰਾਹਤ ਦੇ ਮਗਰੋਂ ਇਕ ਵਾਰ ਫਿਰ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਰਫਤਾਰ ਫੜੀ ਹੈ।