ਕੋਰੋਨਾ ਵਾਇਰਸ
ਭਾਰਤੀ ਅਰਥ ਵਿਵਸਥਾ ਦੇ ਆਉਣਗੇ ਚੰਗੇ ਦਿਨ, 2 ਅੰਤਰਰਾਸ਼ਟਰੀ ਏਜੰਸੀਆਂ ਨੇ ਦਿੱਤੀ ਖੁਸ਼ਖ਼ਬਰੀ
ਕੋਰੋਨਾ ਵਾਇਰਸ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਪੂਰੀ ਦੁਨੀਆ ਵਿੱਚ ਆਰਥਿਕ ਸੰਕਟ ਦੀ ਚਰਚਾ ਹੋ ਰਹੀ ਹੈ।
ਜ਼ਿਆਦਾ ਦੇਰ ਤਕ ਧੁੱਪ ਖਿੜੀ ਹੋਣ ਨਾਲ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਵਧੇ : ਅਧਿਐਨ
ਧੁੱਪ ਸੇਕਣ ਲਈ ਲੋਕ ਬਾਹਰ ਨਿਕਲਣ ਲਗਦੇ ਹਨ ਅਤੇ ਲਾਗ ਦਾ ਖ਼ਤਰਾ ਵੱਧ ਜਾਂਦੈ
ਇਹ 1962 ਵਾਲਾ ਭਾਰਤ ਨਹੀਂ: ਭਾਜਪਾ
ਭਾਜਪਾ ਨੇ ਪੁਛਿਆ-ਰਾਹੁਲ ਗਾਂਧੀ ਨੂੰ ਚੀਨ ਦੇ ਕੂੜ ਪ੍ਰਚਾਰ 'ਤੇ ਏਨਾ ਭਰੋਸਾ ਕਿਉਂ?
Hydroxychloroquine ਦੇ ਨਿਰਯਾਤ 'ਤੇ ਪਾਬੰਦੀ ਹਟੀ, ਪਰ ਇਕ ਜ਼ਰੂਰੀ ਸ਼ਰਤ ਵੀ ਲਗਾਈ ਗਈ
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਬੁੱਧਵਾਰ ਨੂੰ ਕਿਹਾ....
ਕੋਰੋਨਾਵਾਇਰਸ ਵੈਕਸੀਨ ਬਣਾਉਣ ਲਈ ਭਾਰਤੀ ਫਰਮ ਨੇ ਅਮਰੀਕਾ ਕੰਪਨੀ ਨਾਲ ਮਿਲਾਇਆ ਹੱਥ
ਭਾਰਤੀ ਬਾਇਓਟੈਕਨਾਲੌਜੀ ਕੰਪਨੀ ਪਨਾਸੀਆ ਬਾਇਓਟੈਕ ਦਾ ਕਹਿਣਾ ਹੈ .........
ਕੋਰੋਨਾ ਜਾਂਚ ਦੀ ਗ਼ਲਤ ਰਿਪੋਰਟ ਨੇ 35 ਲੋਕਾਂ ਦੀਆਂ ਜਾਨਾਂ ਜੋਖਮ ਵਿਚ ਪਾਇਆ
ਸਕਾਰਾਤਮਕ ਮਰੀਜ਼ਾਂ ਦੇ ਵਿਚ ਰਹੇ
ਅਚਾਨਕ ਲਾਲ ਹੋਇਆ ਲੋਨਾਰ ਝੀਲ ਦਾ ਪਾਣੀ, ਵਿਗਿਆਨੀ ਹੈਰਾਨ, ਦੇਖਣ ਲਈ ਭੀੜ ਹੋਈ ਇਕੱਠੀ
ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲੇ ਦੀ ਇਕ ਹੈਰਾਨੀ ਵਾਲੀ ਘਟਨਾ ਸਾਹਮਣੇ ਆਈ ਹੈ
ਸ਼ਹੀਦ ਭਾਈ ਬੇਅੰਤ ਸਿੰਘ ਦੀ 36ਵੀਂ ਬਰਸੀ ਮੌਕੇ ਪਰਵਾਰ ਵਲੋਂ 'ਉੱਚਾ ਦਰ..' ਲਈ 2500 ਰੁਪਏ ਭੇਟ
ਪੁਛਿਆ, ਸਿੱਖਾਂ ਦੀਆਂ ਕੁਰਬਾਨੀਆਂ ਦੀ ਬਹੁਤਾਤ ਦੇ ਬਾਵਜੂਦ ਵਿਤਕਰਾ ਕਿਉਂ?
ਖ਼ਾਲਿਸਤਾਨ ਦੀ ਥਾਂ ਜਥੇਦਾਰ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਜਾਰੀ ਕਰਨ : ਰਾਜਾਸਾਂਸੀ
ਭਾਈ ਲੌਂਗੋਵਾਲ ਦੇਗ਼ ਦੇ ਮਸਲੇ 'ਚ ਕਮਜ਼ੋਰ ਪ੍ਰਧਾਨ ਸਾਬਤ ਹੋਇਆ
ਘੱਲੂਘਾਰੇ ਦੌਰਾਨ ਗ੍ਰਿਫ਼ਤਾਰ ਕੀਤੇ ਭਾਈ ਭੁਪਿੰਦਰ ਸਿੰਘ ਜ਼ਮਾਨਤ 'ਤੇ ਹੋਏ ਰਿਹਾਅ
ਸਿੱਖ ਜੁਝਾਰੂ ਭਾਈ ਭੁਪਿੰਦਰ ਸਿੰਘ (ਛੇ ਜੂਨ) ਦੀ ਕਲ ਦੇਰ ਸ਼ਾਮ ਪੱਟੀ ਜੇਲ 'ਚੋਂ ਜ਼ਮਾਨਤ 'ਤੇ ਰਿਹਾਈ ਹੋਈ ਹੈ