ਕੋਰੋਨਾ ਵਾਇਰਸ
Kitchen ਵਿਚ ਇਨ੍ਹਾਂ ਚੀਜ਼ਾਂ ਦੀ ਸਫਾਈ ਜ਼ਰੂਰੀ, ਭੁੱਲ ਕੇ ਵੀ ਨਾ ਕਰੋ Ignore
ਘਰ ਦੀ ਸਭ ਤੋਂ ਮਹੱਤਵਪੂਰਣ ਜਗ੍ਹਾ ਯਾਨੀ ਰਸੋਈ ਦੀ ਸਾਫ਼ ਸਫ਼ਾਈ ਬਹੁਤ ਜ਼ਰੂਰੀ ਹੁੰਦੀ ਹੈ
ਦਰਿਆਦਿਲੀ:12 ਸਾਲ ਦੀ ਬੱਚੀ ਨੇ ਆਪਣੇ ਜੋੜੇ ਪੈਸਿਆ ਨਾਲ 3 ਮਜ਼ਦੂਰਾਂ ਨੂੰ ਭੇਜਿਆ ਉਨ੍ਹਾਂ ਦੇ ਘਰ
ਇਕ 12 ਸਾਲਾ ਵਿਦਿਆਰਥਣ ਨੇ ਆਪਣੀ ਬਚਤ ਦੇ 48 ਹਜ਼ਾਰ ਰੁਪਏ ਖਰਚ ਕੀਤੇ ਅਤੇ ..............
ਮਾਸਕ ਨੇ ਖ਼ਤਮ ਕੀਤਾ ਲਿਪਸਟਿਕ ਦਾ ਟ੍ਰੈਂਡ, Eye Makeup ਦੀ ਵਧੀ ਮੰਗ
ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਮਾਸਕ ਪਹਿਨਣਾ ਅਤੇ ਸਮਾਜਕ ਦੂਰੀਆਂ ਦਾ ਪਾਲਣ ਕਰਨਾ ਬਹੁਤ ਮਹੱਤਵਪੂਰਨ ਹੈ
ਖੁਸ਼ਖ਼ਬਰੀ! ਕੋਰੋਨਾ ਕਾਲ ‘ਚ ਅਗਲੇ 60 ਦਿਨਾਂ ‘ਚ 1 ਲੱਖ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਇਹ ਕੰਪਨੀ
ਕੋਰੋਨਾ ਸੰਕਟ ਦੇ ਸਮੇਂ ਵਿਚ ਭਾਰਤੀ ਟੈਕਸਟਾਈਲ ਉਦਯੋਗ, ਬੈਗ ਨਿਰਮਾਤਾਵਾਂ ਸਮੇਤ ਕਈ ਕੰਪਨੀਆਂ ਨੇ ਆਪਣੇ ਕਾਰੋਬਾਰੀ ਮਾਡਲ ਵਿਚ ਤੁਰੰਤ ਸੁਧਾਰ ਲਿਆਇਆ ਹੈ
ਕੁਆਰੰਟਾਈਨ ਦਾ ਉਲੰਘਣ ਕਰਨ ਵਾਲਿਆਂ ਦੀ ਹੋਵੇਗੀ ਬੱਤੀ ਗੁੱਲ
ਪੰਜਾਬ ਵਿੱਚ ਹੋਮ ਕੁਆਰੰਟਾਈਨ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਵੱਡੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ.......
ਪਟਿਆਲਾ ਵਿਖੇ ਇਕ ਆਸ਼ਾ ਵਰਕਰ ਸਣੇ ਚਾਰ ਨਵੇਂ ਕਰੋਨਾ ਕੇਸ ਦਰਜ਼, ਕੁੱਲ ਗਿਣਤੀ 126
ਹੁਣ ਜ਼ਿਲਾ ਪਟਿਆਲਾ ਵਿਚ 4 ਨਵੇਂ ਕਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਵਿਚ ਇਕ ਆਸ਼ਾ ਵਰਕਰ ਵੀ ਸ਼ਾਮਿਲ ਹੈ।
32 ਦਿਨ ਕੋਮਾ ਵਿੱਚ ਰਹਿਣ ਤੋਂ ਬਾਅਦ 5 ਮਹੀਨੇ ਦੀ ਬੱਚੀ ਨੇ ਦਿੱਤੀ ਕੋਰੋਨਾ ਨੂੰ ਮਾਤ
ਬ੍ਰਾਜ਼ੀਲ ਵਿਚ ਪੰਜ ਮਹੀਨੇ ਦਾ ਇਕ ਬੱਚਾ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੀ................................
ਕੋਰੋਨਾ: ਇਸ ਦੇਸ਼ ਵਿਚ ਬਣਨ ਲਗੇ Social Distance ਬਣਾਏ ਰੱਖਣ ਵਾਲੇ ਜੂਤੇ
ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੁਨੀਆ ਭਰ ਦੇ ਦੇਸ਼ ਇਸ ਤੋਂ ਬਚਣ ਦੀ ਕੋਸ਼ਿਸ਼ ਵਿਚ ਰੁੱਝੇ ਹੋਏ ਹਨ
ਲੌਕਡਾਊਨ : ਅਨਲੌਕ-1 ਦਾ ਅਸਰ, ਦਿੱਲੀ ਗੁਰੂਗ੍ਰਾਮ ਬਾਡਰ 'ਤੇ ਵਾਹਨਾਂ ਦੀ ਅਵਾਜਾਈ ਸ਼ੁਰੂ
ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਹੁਣ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਵਾਸੀਆਂ ਨੂੰ ਰਾਹਤਾਂ ਦਿੱਤੀਆਂ ਜਾ ਰਹੀਆਂ ਹਨ।
ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 700 ਅੰਕ ਚੜ੍ਹ ਕੇ 33,000 ਤੋਂ ਪਾਰ
ਨਿਫਟੀ ਵੀ 9800 ਤੋਂ ਉੱਪਰ