ਕੋਰੋਨਾ ਵਾਇਰਸ
ਗ਼ਰੀਬਾਂ 'ਤੇ ਪਈ ਕੋਰੋਨਾ ਦੀ ਮਾਰ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ,ਹੋਰ ਸਾਵਧਾਨੀ ਜ਼ਰੂਰੀ: PM
'ਟਿੱਡੀ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਨਵੀਆਂ ਖੋਜਾਂ 'ਤੇ ਧਿਆਨ ਦਿਤਾ ਜਾ ਰਿਹੈ'
ਭਾਰਤ 'ਚ ਕੋਰੋਨਾ ਵਾਇਰਸ ਦੇ ਇਕ ਦਿਨ 'ਚ ਸੱਭ ਤੋਂ ਵੱਧ 8380 ਮਾਮਲੇ ਆਏ ਸਾਹਮਣੇ
ਮੌਤਾਂ ਦੀ ਗਿਣਤੀ 193 ਵੱਧ ਕੇ 5164 ਹੋਈ
ਚੀਨ ਨੇ ਕਿਹਾ, ਦਸੰਬਰ ਤੱਕ ਬਜ਼ਾਰ ਚ ਆ ਸਕਦੀ ਹੈ ਕਰੋਨਾ ਵੈਕਸੀਨ!
ਅਮਰੀਕਾ ਦੀ ਮਾਡਰਨਾ ਕੰਪਨੀ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੀਤਾ ਗਿਆ ਕੋਰੋਨਾ ਟੀਕਾ ਵੀ ਸ਼ੁਰੂਆਤੀ ਟ੍ਰਾਇਲ ਵਿਚ ਸਫਲਤਾ ਪ੍ਰਾਪਤ ਕਰ ਚੁੱਕਾ ਹੈ।
ਅੱਜ ਚੰਡੀਗੜ੍ਹ 'ਚ ਕਰੋਨਾ ਦੇ ਚਾਰ ਨਵੇਂ ਮਾਮਲੇ ਆਏ ਸਾਹਮਣੇ, ਕੁੱਲ ਗਿਣਤੀ 293 ਹੋਈ
ਚੰਡੀਗੜ੍ਹ ਚ ਅੱਜ ਦੋ ਦਿਨਾਂ ਬਾਅਦ ਚਾਰ ਨਵੇਂ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਚੰਡੀਗੜ੍ਹ ਵਿਚ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 293 ਹੋ ਗਈ ਹੈ
ਮਹਾਂਰਾਸ਼ਟਰ 'ਚ ਕਰੋਨਾ ਦੇ ਕਹਿਰ, ਪਿਛਲੇ 24 ਘੰਟੇ 'ਚ 2940 ਨਵੇਂ ਕੇਸ ਦਰਜ਼, 99 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਸਭ ਤੋਂ ਵੱਧ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ
ਇਸ ਦੇਸ਼ ਵਿਚ ਕੋਰੋਨਾ ਨੇ ਤੋੜੇ ਰਿਕਾਰਡ, ਇਕ ਦਿਨ ਵਿਚ 33 ਹਜ਼ਾਰ ਤੋਂ ਜ਼ਿਆਦਾ ਮਾਮਲੇ
ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਕੋਰੋਨਾ ਵਾਇਰਸ ਦੀ ਚਪੇਟ ਵਿਚ ਹੈ।
ਮਹਾਂਰਾਸ਼ਟਰ ਦੇ ਰਾਜਪਾਲ ਨੇ ਸੋਨੂੰ ਸੂਦ ਦੇ ਕੰਮ ਦੀ ਕੀਤੀ ਪ੍ਰਸ਼ੰਸਾ, ਮਦਦ ਕਰਨ ਦਾ ਦਵਾਇਆ ਵਿਸ਼ਵਾਸ਼
ਦੇਸ਼ ਚ ਚੱਲ ਰਹੇ ਲੌਕਡਾਊਨ ਦੇ ਨਾਲ ਹਰ ਕਿਸੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਚ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ
ਮਨ ਕੀ ਬਾਤ ਰਾਹੀ ਬੋਲੇ PM ਮੋਦੀ, ਦੋ ਗਜ਼ ਦੀ ਦੂਰੀ ਹੈ ਬਹੁਤ ਜ਼ਰੂਰੀ, ਕਰੋਨਾ ਨਾਲ ਅਸੀਂ ਡਟ ਕੇ ਲੜ ਰਹੇ
ਕਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਦੇਸ਼ ਨੂੰ ਇਕ ਵਾਰ ਫਿਰ ਅੱਜ ਪੀਐੱਮ ਮੋਦੀ ਵੱਲੋਂ ਮਨ ਕੀ ਬਾਤ ਰਾਹੀਂ ਸੰਬੋਧਨ ਕੀਤਾ ਜਾ ਰਹਿ ਹੈ।
ਕੋਰੋਨਾ ਦੇ ਡਰੋਂ ਫਿੱਕੀ ਪਈ ਵਿਦੇਸ਼ ਜਾਣ ਦੀ ਲਾਲਸਾ, ਕਈਆਂ ਵੱਲੋਂ ਦੇਸ਼ 'ਚ ਹੀ ਕੰਮ ਕਰਨ ਦਾ ਫ਼ੈਸਲਾ
ਕੋਰੋਨਾ ਵਾਇਰਸ ਕਾਰਨ ਮਲੇਸ਼ੀਆ ਵਿਚ ਫਸੇ ਲੋਕ 22 ਮਈ ਨੂੰ ਵਾਪਸ ਆਏ ਤਾਂ ਉਨ੍ਹਾਂ ਦੀ ਸੋਚ ਵਿੱਚ ਬਦਲਾਵ ਸੀ
ਮਾਣ ਵਾਲੀ ਗੱਲ ਭਾਰਤੀ ਮੂਲ ਦੀ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਾਲੀ ਟੀਮ ਵਿਚ ਸ਼ਾਮਲ
ਭਾਰਤੀ ਮੂਲ ਦੀ ਇਕ ਵਿਗਿਆਨੀ, ਕੋਰੋਨਾ ਵਾਇਰਸ ਤੋਂ ਬਚਾਅ ਲਈ ਇਕ ਟੀਕਾ ਲੱਭਣ ਦੇ ਪ੍ਰੋਜੈਕਟ 'ਤੇ ਆਕਸਫੋਰਡ ਯੂਨੀਵਰਸਿਟੀ ਦੇ