ਕੋਰੋਨਾ ਵਾਇਰਸ
Maruti Suzuki ਪਲਾਂਟ ਵਿੱਚ ਨਿਕਲਿਆ ਕੋਰੋਨਾ ਸਕਾਰਾਤਮਕ,ਕੰਪਨੀ ਨੇ ਚੁੱਕਿਆ ਇਹ ਕਦਮ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੇ ਮਨੇਸਰ ਪਲਾਂਟ ਵਿੱਚ ਇਕ ਕਰਮਚਾਰੀ ਕੋਰੋਨਾਵਾਇਰਸ ਸਕਾਰਾਤਮਕ ਮਿਲਿਆ ਹੈ।
ਕੋਰੋਨਾ: Mark Zuckerberg, Bill Gates ਸਮੇਤ 5 ਅਮਰੀਕੀ ਅਰਬਪਤੀਆਂ ਦੀ ਜਾਇਦਾਦ 434 ਅਰਬ ਡਾਲਰ ਵਧੀ
ਕੋਵਿਡ-19 ਮਹਾਂਮਾਰੀ ਵਿਚ ਲੱਖਾਂ ਅਮਰੀਕੀ ਨਾਗਰਿਕਾਂ ਨੂੰ ਅਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ।
ਪੰਜਾਬ ਲਗਾਤਾਰ ਜਿੱਤ ਰਿਹਾ ਹੈ Corona ਦੀ ਜੰਗ, ਦੋ ਹੋਰ ਜ਼ਿਲ੍ਹੇ ਕੋਰੋਨਾ ਮੁਕਤ
ਦਸ ਦਈਏ ਕਿ ਅੰਮ੍ਰਿਤਸਰ ਵਿੱਚ ਇੱਕ 60 ਸਾਲਾ ਬਜ਼ੁਰਗ ਦੁਕਾਨਦਾਰ...
ਉਦਯੋਗਾਂ ਨੂੰ ਮੁੜ ਪੱਟੜੀ 'ਤੇ ਲਿਆਉਣ ਲਈ ਪੰਜਾਬ ਸਰਕਾਰ ਨੇ ਬਣਾਈ ਤਿੰਨ ਟਾਇਰ ਯੋਜਨਾ
ਲਾਕਡਾਊਨ ਅਤੇ ਕਰਫਿਊ ਦੌਰਾਨ ਰਾਜ ਦੇ ਉਦਯੋਗਪਤੀਆਂ ਨੇ ਮੰਤਰੀ ਅਰੋੜਾ...
ਇਨ੍ਹਾਂ ਆਈਬ੍ਰੋ ਹੈਕਸ ਨਾਲ ਪਾਓ ਪਰਫੇਕਟ ਮੇਕਅਪ ਲੁੱਕ
ਮੇਕਅਪ ਕਰਦੇ ਸਮੇਂ ਔਰਤਾਂ ਆਪਣੀਆਂ ਅੱਖਾਂ ਦੀ ਖੂਬਸੂਰਤੀ ਵੱਲ ਵਧੇਰੇ ਧਿਆਨ ਦਿੰਦੀਆਂ ਹਨ
ਹੁਣ ਸਿਰਫ ਇਕ Click ਨਾਲ Lock ਹੋ ਜਾਵੇਗੀ Facebook Profile, ਦੇਖੋ ਪੂਰੀ ਖ਼ਬਰ!
ਫੇਸਬੁੱਕ ਇੰਡੀਆ ਦੇ ਨਵੇਂ ਫੀਚਰ ਨਾਲ ਤੁਹਾਡੀ ਪ੍ਰੋਫਾਇਲ...
WhatsApp ’ਤੇ ਆਉਣ ਵਾਲਾ ਹੈ Phone Number ਨਾਲ ਜੁੜਿਆ ਨਵਾਂ Feacher
ਐਂਡਰਾਇਡ ਬੀਟਾ ਉਪਭੋਗਤਾ ਨਾਮ ਦੇ ਬਿਲਕੁਲ ਉੱਪਰ ਸੱਜੇ ਪਾਸੇ...
ਜਲੰਧਰ 'ਚ ਗਰਭਵਤੀ ਔਰਤਾਂ ਲਈ ਕੀਤੇ ਗਏ ਸੀ ਸੁਚੱਜੇ ਪ੍ਰਬੰਧ, ਦੋ ਮਹੀਨੇ 'ਚ ਜਨਮੇ 804 ਬੱਚੇ
ਹਸਪਤਾਲਾਂ ਵਿੱਚ ਮੌਜੂਦ ਐਂਬੂਲੈਂਸਾਂ ਅਤੇ ਹੋਰ ਸਟਾਫ ਇਨ੍ਹਾਂ ਲਈ ...
ਦੋ ਮਹੀਨਿਆਂ ਬਾਅਦ ਟੀਵੀ ਸੀਰੀਅਲਾਂ ਦੀ ਸ਼ੂਟਿੰਗ ਸ਼ੁਰੂ, ਫਿਲਮਾਂ ਲਈ ਵੀ ਦਿੱਤੀ ਆਗਿਆ
ਮੁੰਬਈ ਤੋਂ ਬਾਅਦ ਹੁਣ ਹੈਦਰਾਬਾਦ ਵਿਚ ਫਿਲਮਾਂ ਦੀ ਸ਼ੂਟਿੰਗ ਲਈ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਇਜਾਜ਼ਤ ਦੇ ਦਿੱਤੀ ਹੈ
CBI ਦੀ ਚੇਤਾਵਨੀ! Corona ਜਾਣਕਾਰੀ ਦੇ ਬਹਾਨੇ Hackers ਚੋਰੀ ਕਰ ਰਹੇ ਨੇ Bank Details
ਪਰ ਅਸਲ ਵਿਚ ਇਹ ਸਾਫਟਵੇਅਰ ਰਾਹੀਂ ਫੋਨ ਵਿਚ ਜਾਂ...