ਕੋਰੋਨਾ ਵਾਇਰਸ
ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ ਹੈ, ਹੁਣ ਤੱਕ 74 ਹਜ਼ਾਰ ਤੋਂ ਵੱਧ ਮੌਤਾਂ
24 ਘੰਟਿਆਂ ਵਿਚ 1900 ਤੋਂ ਵੱਧ ਲੋਕਾਂ ਦੀ ਗਈ ਜਾਨ
ਜਲਦ ਹੀ ਆਯੂਰਵੈਦ ਨਾਲ ਹੋਵੇਗਾ 'ਕਰੋਨਾ ਵਾਇਰਸ' ਦਾ ਇਲਾਜ਼, ਨਤੀਜ਼ਿਆਂ 'ਤੇ ਆਈਸੀਐੱਮਆਰ ਨੇ ਲਗਾਈ ਮੋਹਰ!
ਪੂਰੀ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਕਰੋਨਾ ਵਾਇਰਸ ਦੇ ਇਲਾਜ਼ ਲਈ ਦਵਾਈ ਦੀ ਖੋਜ ਕਰ ਰਹੇ ਹਨ
ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ 'ਤੇ ਬੋਲਿਆ ਹਮਲਾ, ਕਿਹਾ- ਜਨਤਾ ਬਦਲਾਅ ਕਰੇਗੀ
ਟੈਕਸ ਵਿਚ ਦਿੱਤਾ ਜਾ ਰਿਹਾ ਪੈਸਾ ਜਨਤਾ ਨੂੰ ਵਾਪਸ ਮਿਲੇ
ਕੋਵਿਡ-19 : ਸਿਰਫ਼ 11 ਦਿਨਾਂ 'ਚ ਦੁੱਗਣੇ ਹੋਏ ਮਾਮਲੇ, ਮੌਤਾਂ ਦੀ ਗਿਣਤੀ ਵੀ ਵਧੀ
ਪਹਿਲਾਂ ਕੋਰੋਨਾ ਦੀ ਵਿਕਾਸ ਦਰ ਸਿਰਫ 4.8% ਸੀ, ਹੁਣ 6.6% ਤੱਕ ਪਹੁੰਚ ਗਈ
ਪੰਜਾਬ, ਮੁੰਬਈ, ਰਾਜਸਥਾਨ ਤੋਂ ਬਾਅਦ, ਦਿੱਲੀ ‘ਚ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
Covid 19 ਦੇ ਕਾਰਨ ਸਕੂਲ 30 ਜੂਨ ਤੱਕ ਬੰਦ
ਬੁੱਧ ਪੂਰਨਿਮਾ 'ਤੇ ਕੋਰੋਨਾ ਯੋਧਿਆਂ ਦਾ ਹੋਵੇਗਾ ਸਨਮਾਨ, ਪ੍ਰੋਗਰਾਮ ‘ਚ ਹਿੱਸਾ ਲੈਣਗੇ PM ਮੋਦੀ
ਵਰਚੁਅਲ ਪ੍ਰਾਰਥਨਾ ਪ੍ਰੋਗਰਾਮ ਵੀ ਕੀਤਾ ਜਾਵੇਗਾ ਆਯੋਜਿਤ
ਸ਼ਰਾਬ ਦੀ ਹੋਮ ਡਿਲਿਵਰੀ ਦੀ ਤਿਆਰੀ ‘ਚ Zomato, ਜਾਣੋ ਕੀ ਹੈ ਕੰਪਨੀ ਦੀ ਯੋਜਨਾ
ਅਜਿਹੀ ਸਥਿਤੀ ਵਿਚ, ਪ੍ਰਚੂਨ ਸਟੋਰਾਂ ਤੋਂ ਭੀੜ ਨੂੰ ਘੱਟ ਕਰਨਾ ਮਹੱਤਵਪੂਰਨ ਹੈ
ਕੀ Covid 19 ਤ੍ਰਾਸਦੀ, ਕਰ ਸਕਦੀ ਹੈ ਕਾਂਗਰਸ ਦੀ ਵਾਪਸੀ?
ਸੋਨੀਆ ਗਾਂਧੀ ਦਾ ਟਰੰਪ ਕਾਰਡ ਅਤੇ ਕਈ ਇਸ਼ਾਰੇ
ਅਮਰੀਕਾ 'ਚੋਂ ਭਾਰਤੀਆਂ ਨੂੰ ਲਿਆਉਂਣ ਵਾਲੇ ਜਹਾਜ਼ ਦੀ ਉਡਾਣ ਹੋਈ ਰੱਦ, ਹੁਣ 8 ਮਈ ਨੂੰ ਉਡਾਣ ਦੀ ਤਿਆਰੀ
ਅਮਰੀਕਾ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਵਾਪਿਸ ਲਿਆਉਂਣ ਦੇ ਲਈ ਦਿੱਲੀ ਤੋਂ ਏਅਰ ਇੰਡਿਆ ਦਾ ਇਕ ਜਹਾਜ਼ ਬੁੱਧਵਾਰ ਨੂੰ ਸਵੇਰੇ 3: 30 ਵਜੇ ਉਡਾਣ ਭਰਨ ਵਾਲਾ ਸੀ
ਮਹਾਂਰਾਸ਼ਟਰ ‘ਚ ਕਰੋਨਾ ਦਾ ਕਹਿਰ, 24 ਘੰਟੇ 'ਚ 1233 ਨਵੇਂ ਮਾਮਲੇ ਆਏ ਸਾਹਮਣੇ, ਕੁਲ ਗਿਣਤੀ 16,758
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਇਸ ਸਮੇਂ ਪੂਰੀ ਦੁਨੀਆਂ ਨੂੰ ਸੰਕਟ ਵਿਚ ਪਾਇਆ ਹੋਇਆ ਹੈ।