ਕੋਰੋਨਾ ਵਾਇਰਸ
ਸਿੰਗਾਪੁਰ ‘ਚ ਕਰੀਬ 4800 ਭਾਰਤੀ ਕੋਰੋਨਾ ਪੀੜਤ : ਭਾਰਤੀ ਹਾਈ ਕਮਿਸ਼ਨਰ
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ
ਪਤਨੀ ਤੇ ਧੀ ਨਾਲ ਮਿਲ ਕੇ ਕੋਰੋਨਾ ਜੰਗ ਵਿਚ ਫਰਜ਼ ਨਿਭਾਅ ਰਹੇ ਮਹਿਬੂਬ ਖ਼ਾਨ, ਗੁਆਂਢੀਆਂ ਨੇ ਬਰਸਾਏ ਫੁੱਲ
ਕੋਰੋਨਾ ਯੋਧਿਆਂ ਦੇ ਸਨਮਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੂਰਾ ਦੇਸ਼ ਨਤਮਸਤਕ ਹੈ।
ਸੋਨੀਆ ਨਾਲ ਮੀਟਿੰਗ ਤੋਂ ਬਾਅਦ ਕਾਂਗਰਸੀ CMs ਨੇ ਖੋਲ੍ਹਿਆ ਮੋਰਚਾ, ਕੇਂਦਰ ਤੋਂ ਮੰਗਿਆ ਆਰਥਿਕ ਪੈਕੇਜ਼
ਪੰਜਾਬ, ਛੱਤੀਸਗੜ੍ਹ, ਰਾਜਸਥਾਨ ਅਤੇ ਪੁਡੁਚੇਰੀ ਦੇ ਮੁੱਖ ਮੰਤਰੀਆਂ ਨੇ ਕੇਂਦਰ...
ਕੋਰੋਨਾ ਪਾਜ਼ੀਟਿਵ ਲੋਕਾਂ ਨੂੰ ਲੈ ਕੇ ਉਡਾਣਾਂ ਭਰਦੀ ਰਹੀ ਇਹ ਏਅਰਲਾਈਨ, ਕਈ ਦੇਸ਼ਾਂ ਵਿਚ ਫੈਲਿਆ ਕੋਰੋਨਾ
ਈਰਾਨ ਦੀ ਇਕ ਏਅਰਲਾਈਨ ਨੇ ਪਾਬੰਦੀ ਦੇ ਬਾਵਜੂਦ ਵੀ ਕਈ ਦੇਸ਼ਾਂ ਵਿਚ ਅਪਣੀਆਂ ਸੇਵਾਵਾਂ ਜਾਰੀ ਰੱਖੀਆਂ।
ਕਾਂਗਰਸੀ ਮੁੱਖ ਮੰਤਰੀਆਂ ਦੀ ਮੀਟਿੰਗ 'ਚ ਸੋਨੀਆ ਨੇ ਲਾਕਡਾਊਨ ਨੂੰ ਲੈ ਕੇ ਉਠਾਏ ਇਹ ਸਵਾਲ
ਸੋਨੀਆ ਗਾਂਧੀ ਨੇ ਕਿਸਾਨਾਂ ਖਾਸ ਤੌਰ ਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ...
ਪ੍ਰਾਈਵੇਟ ਡਾਕਟਰਾਂ ਨੂੰ ਹੁਣ ਸਰਕਾਰੀ ਹਸਪਤਾਲ ਵਿਚ ਕਰਨਾ ਪਏਗਾ ਕੰਮ
ਆਦੇਸ਼ ਨਾ ਮੰਨਣ ‘ਤੇ ਰੱਦ ਹੋਵੇਗਾ ਲਾਇਸੈਂਸ
ਪੂਰੀ ਤਰ੍ਹਾਂ ਸੁਰੱਖਿਅਤ ਹੈ 'ਅਰੋਗਿਆ ਸੇਤੁ ਐਪ', ਉਠ ਰਹੇ ਸਵਾਲਾਂ 'ਤੇ ਸਰਕਾਰ ਦਾ ਜਵਾਬ
ਟੀਮ ਨੇ ਕਿਹਾ ਕਿ ਇਸ ਐਪ ਦੁਆਰਾ ਯੂਜ਼ਰ ਦੀ ਨਿਜਤਾ...
ਕਰੋਨਾ ਨਾਲ ਲੜਨ ਲਈ UP ਸਰਕਾਰ ਤਿਆਰ, CM ਯੋਗੀ ਨੇ ਟੀਮ -11 ਨਾਲ ਕੀਤੀ ਮੀਟਿੰਗ
ਉਤਰ ਪ੍ਰਦੇਸ਼ ਵਿਚ ਕਰੋਨਾ ਵਾਇਰਸ ਨੇ ਕਾਫੀ ਪ੍ਰਭਾਵ ਪਾਇਆ ਹੋਇਆ ਹੈ। ਹੁਣ ਤੱਕ ਯੂਪੀ ਵਿਚ ਕਰੋਨਾ ਦੇ ਮਾਮਲਿਆਂ ਦੀ ਗਿਣਤੀ 2800 ਦਾ ਅੰਕੜਾ ਪਾਰ ਕਰ ਗਈ ਹੈ।
ਕੋਰੋਨਾ ਸੰਕਟ: ਲੌਕਡਾਊਨ ਤੋਂ ਬਾਅਦ ਕੀ ਹੋਵੇਗੀ ਰਣਨੀਤੀ? ਜਾਣੋ ਕੀ ਹੈ ਮੋਦੀ ਸਰਕਾਰ ਦਾ ਪਲਾਨ
ਕੋਰੋਨਾ ਨਾਲ ਲੜਾਈ ਲਈ ਕੇਂਦਰ ਦੀ ਮੋਦੀ ਸਰਕਾਰ ਲੌਕਡਾਊਨ ਤੋਂ ਬਾਅਦ ਨਵੀਂ ਰਣਨੀਤੀ ਬਣਾਉਣ ਵਿਚ ਜੁਟੀ ਹੈ।
ਭਾਰਤ 'ਚ ਹੋਰ ਵਧਦਾ ਜਾ ਰਿਹੈ ਕੋਰੋਨਾ ਵਾਇਰਸ ਦਾ ਜਾਨਲੇਵਾ ਗ੍ਰਾਫ਼
ਸਿਰਫ ਮੰਗਲਵਾਰ ਹੀ ਮਹਾਰਾਸ਼ਟਰ ਵਿਚ...