ਕੋਰੋਨਾ ਵਾਇਰਸ
ਪੰਜਾਬ ਕਾਂਗਰਸ ਨੇ ਕੇਂਦਰ ਵਿਰੁਧ ਘਰਾਂ 'ਚ ਲਹਿਰਾਏ ਝੰਡੇ
ਕੈਪਟਨ ਅਮਰਿੰਦਰ ਸਿੰਘ, ਜਾਖੜ ਤੇ ਮੰਤਰੀਆਂ ਨੇ ਵੀ ਲਹਿਰਾਏ ਤਿਰੰਗੇ, 25 ਹਜ਼ਾਰ ਕਰੋੜ ਦੇ ਵਿੱਤੀ ਪੈਕੇਜ ਦੀ ਮੰਗ
ਜਵਾਹਰਪੁਰ ਦੇ ਸੱਭ ਤੋਂ ਪਹਿਲੇ ਪਾਜ਼ੇਟਿਵ ਪੰਚ ਦੇ ਪੁੱਤਰ ਨੂੰ ਵੀ ਹੋਇਆ ਕੋਰੋਨਾ
ਜਵਾਹਰਪੁਰ ਦੇ ਸੱਭ ਤੋਂ ਪਹਿਲੇ ਪਾਜ਼ੇਟਿਵ ਪੰਚ ਦੇ ਪੁੱਤਰ ਨੂੰ ਵੀ ਹੋਇਆ ਕੋਰੋਨਾ
ਕੋਰੋਨਾ ਦੀ ਕੇਂਦਰ ਬਾਪੂਧਾਮ ਕਾਲੋਨੀ 'ਚ ਹਾਲਾਤ ਵੇਖਣ ਲਈ ਪੁੱਜੇ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ
ਕੋਰੋਨਾ ਦੀ ਕੇਂਦਰ ਬਾਪੂਧਾਮ ਕਾਲੋਨੀ 'ਚ ਹਾਲਾਤ ਵੇਖਣ ਲਈ ਪੁੱਜੇ ਸਪੋਕਸਮੈਨ ਦੇ ਫ਼ੋਟੋ ਪੱਤਰਕਾਰ
ਦੇਸ਼ 'ਚ ਕਰੋਨਾ ਵਾਇਰਸ ਦਾ ਕਹਿਰ, ਹੁਣ ਤੱਕ ਹੋਈਆਂ 1218 ਮੌਤਾਂ, ਮਰੀਜ਼ਾਂ ਦੀ ਗਿਣਤੀ 37 ਹਜ਼ਾਰ ਤੋਂ ਪਾਰ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।
ਇਹਨਾਂ 14 ਜ਼ਿਲ੍ਹਿਆਂ 'ਚ ਕੋਰੋਨਾ ਪਾਜ਼ੀਟਿਵ 15 ਤੋਂ ਵੱਧ ਹੁੰਦੇ ਹੀ ਲਿਆ ਜਾਵੇਗਾ ਇਹ ਵੱਡਾ ਫ਼ੈਸਲਾ
ਹਰਿਆਣਾ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ...
Lockdown 2.0 : 1200 ਮਜ਼ਦੂਰਾਂ ਨੂੰ ਲੈ ਕੇ ਜੈਪੁਰ ਤੋਂ ਪਟਨਾ ਦੇ ਲਈ ਸਪੈਸ਼ਲ ਟ੍ਰੇਨ ਹੋਈ ਰਵਾਨਾ
ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲਗਾਏ ਲੌਕਡਾਊਨ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫਸ ਗਏ ਸਨ।
ਅਮਰੀਕਾ ਨੂੰ ਕਰੋਨਾ ਦੇ ਫਾਰਮੂਲੇ ਨੂੰ ਚੋਰੀ ਹੋਣ ਦੀ ਚਿੰਤਾ, ਜਾਸੂਸ ਰੱਖ ਰਹੇ ਨੇ 24 ਘੰਟੇ ਨਜ਼ਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ । ਜਿਸ ਨੂੰ ਰੋਕਣ ਦੇ ਲਈ ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਇਸ ਦੀ ਦਵਾਈ ਤਿਆਰ ਕਰਨ ਵਿਚ ਲੱਗੇ ਹੋਏ ਹਨ
ਬਾਹਰੀ ਸੂਬਿਆਂ ਤੋਂ ਆਉਂਣ ਵਾਲੇ ਮਜ਼ਦੂਰਾਂ ਲਈ ਬਿਹਾਰ 'ਚ ਤਿਆਰੀਆਂ ਮੁਕੱਮਲ, 99 ਕੁਆਰੰਟੀਨ ਸੈਂਟਰ ਤਿਆਰ
ਲੌਕਡਾਊਨ ਦੇ ਕਾਰਨ ਵੱਖ-ਵੱਖ ਰਾਜਾਂ ਵਿਚ ਫਸੇ ਮਜ਼ਦੂਰਾਂ ਨੂੰ ਆਪਣੇ ਸੂਬੇ ਵਿਚ ਲਿਜਾਣ ਨੂੰ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ
ਡਿਊਟੀ ਤੋਂ ਪਰਤੀ ਮਹਿਲਾ ਡਾਕਟਰ ਦਾ ਲੋਕਾਂ ਨੇ ਕੀਤਾ ਸਵਾਗਤ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਜਿਸ ਨੂੰ ਠੱਲ ਪਾਉਂਣ ਦੇ ਲਈ ਪ੍ਰਸ਼ਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਦਿਨ-ਰਾਤ ਲੱਗੇ ਹੋਏ ਹਨ।
Lockdown 3.0 : ਕੁਝ ਖਾਸ ਸ਼ਰਤਾਂ ਦੇ ਅਧਾਰ 'ਤੇ ਹੋ ਸਕਣਗੇ ਵਿਆਹ ਸਮਾਗਮ
ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਇਕ ਵਾਰ ਫਿਰ ਲੌਕਡਾਊਨ ਵਧਾ ਦਿੱਤਾ ਹੈ। ਇਸ ਨੂੰ ਹੁਣ 17 ਮਈ ਤੱਕ ਦੇ ਸਮੇਂ ਲਈ ਅੱਗੇ ਕਰ ਦਿੱਤਾ ਹੈ