ਕੋਰੋਨਾ ਵਾਇਰਸ
6 ਮਹੀਨੇ ਦੀ ਕੋਰੋਨਾ ਪਾਜ਼ਿਟਿਵ ਬੱਚੀ ਨੇ ਤੋੜਿਆ ਦਮ
ਪੀ.ਜੀ.ਆਈ.. ਦੇ ਕੁਆਰੰਟਾਈਨ ਪੀਡੀਆਟ੍ਰਿਕ ਸੈਂਟਰ ਵਿਖੇ ਇਲਾਜ ਦੌਰਾਨ ਕੋਰੋਨਾ-ਸਕਾਰਾਤਮਕ ਆਈ ਛੇ-ਮਹੀਨੇ ਦੀ ਬੱਚੀ ਦੀ ਮੌਤ ਹੋ ਗਈ।
ਪੰਜਾਬ ਵਿੱਚ ਕੋਰੋਨਾ ਨੂੰ ਮਾਤ ਦੇਣ ਵਾਲੇ 21 ਫੀਸਦੀ ਬਜ਼ੁਰਗ, ਨੌਜਵਾਨਾਂ ਨੇ ਵੀ ਜਿੱਤੀ ਜੰਗ
ਪੰਜਾਬ ਵਿੱਚ ਕੋਰੋਨਾਵਾਇਰਸ ਨੂੰ ਮਾਤ ਦੇਣ ਵਾਲੇ 21 ਪ੍ਰਤੀਸ਼ਤ ਤੋਂ ਵੱਧ ਬਜ਼ੁਰਗ ਹਨ।
Lockdown : ਜਰੂਰਤਮੰਦਾਂ ਦੀ ਮਦਦ ਲਈ ਅੱਗੇ ਆਏ ਰਜਨੀਕਾਂਤ, 1000 ਕਲਾਕਾਰਾਂ ਨੂੰ ਦੇਣਗੇ ਰਾਸ਼ਨ
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ।
Corona Virus : ਪਟਿਆਲਾ ‘ਚ ਕਰੋਨਾ ਦੇ ਕੇਸਾਂ ਨੇ ਫੜੀ ਰਫ਼ਤਾਰ, 49 'ਤੇ ਪੁੱਜੀ ਗਿਣਤੀ
ਪਟਿਆਲਾ ਵਿਖੇ ਇਕੋ ਸਮੇਂ ਪਟਿਆਲਾ ਅਤੇ ਰਾਜਪੁਰਾ ਤੋਂ ਕਰੋਨਾ ਦੇ ਕੇਸ ਸਾਹਮਣੇ ਆਉਂਣ ਤੋਂ ਬਾਅਦ ਹੁਣ ਪਟਿਆਲਾ ਕਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ।
ਕੋਵਿਡ 19 ਦੇ ਮਰੀਜ਼ਾਂ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦਾ ਕੋਈ ਫ਼ਾਇਦਾ ਨਹੀਂ : ਰੀਪੋਰਟ
ਕੋਵਿਡ 19 ਦੇ ਮਰੀਜ਼ਾਂ ਲਈ ਹਾਈਡ੍ਰੋਕਸੀਕਲੋਰੋਕਵੀਨ ਦੇ ਉਪਯੋਗ ਦਾ ਕੋਈ ਫ਼ਾਇਦਾ ਨਹੀਂ : ਰੀਪੋਰਟ
ਟੋਕੀਓ ਓਲੰਪਿਕ ਕਮੇਟੀ ਦਾ ਇਕ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਤ
ਟੋਕੀਓ ਓਲੰਪਿਕ ਕਮੇਟੀ ਦਾ ਇਕ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਤ
ਅਮਰੀਕਾ ‘ਚ ਕਰੋਨਾ ਦਾ ਕਹਿਰ ਜ਼ਾਰੀ, 24 ਘੰਟੇ ‘ਚ 1738 ਮੌਤਾਂ, ਦੋ ਬਿੱਲੀਆਂ ਵੀ ਆਈਆਂ ਚਪੇਟ ‘ਚ
ਇਸ ਦੇ ਨਾਲ ਥੋੜੀ ਰਾਹਤ ਦੀ ਗੱਲ ਇਹ ਵੀ ਹੈ ਕਿ 7 ਲੱਖ ਤੋਂ ਜਿਆਦਾ ਲੋਕ ਪੂਰੀ ਦੁਨੀਆਂ ਵਿਚ ਇਸ ਵਾਇਰਸ ਨੂੰ ਮਾਤ ਪਾ ਕੇ ਠੀਕ ਹੋ ਚੁੱਕੇ ਹਨ।
ਟਰੰਪ ਦੀ ਚੀਨ ਨੂੰ ਧਮਕੀ
'ਜੇਕਰ ਸਮਝੌਤੇ ਦਾ ਸਨਮਾਨ ਨਹੀਂ ਕੀਤਾ, ਤਾਂ ਚੀਨ ਨਾਲ ਖ਼ਤਮ ਹੋਵੇਗਾ ਵਪਾਰ'
ਸਿਹਤ ਵਿਭਾਗ ਦੀ ਟੀਮ ਵਲੋਂ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਦੀ ਜਾਂਚ
100 ਦੇ ਕਰੀਬ ਮੁਲਾਜ਼ਮਾਂ ਦੀ ਕੀਤੀ ਗਈ ਜਾਂਚ, ਰਿਪੋਰਟ ਸਹੀ : ਸੀਨੀਅਰ ਮੈਡੀਕਲ ਅਫ਼ਸਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਰੋਸ ਪ੍ਰਦਰਸ਼ਨ
ਭਾਸ਼ਣ ਨਹੀਂ ਰਾਸ਼ਨ ਤੇ ਮਾਣ ਭੱਤੇ ਦੀ ਕੀਤੀ ਮੰਗ