ਕੋਰੋਨਾ ਵਾਇਰਸ
ਦੇਸ਼ ‘ਚ 'ਕਰੋਨਾ ਵਾਇਰਸ' ਨਾਲ ਲੜਨ ਲਈ 720 ਹਸਪਤਾਲ ਬਣੇ
ਦੇਸ਼ ਵਿਚ 3,870 ਵਿਅਕਤੀ ਇਸ ਖਤਰਨਾਕ ਵਾਇਰਸ ਨੂੰ ਮਾਤ ਪਾ ਕੇ ਠੀਕ ਵੀ ਹੋ ਗਏ ਹਨ।
ਜਾਨ ਤਲੀ 'ਤੇ ਧਰ ਕੇ ਮਿਲਖਾ ਸਿੰਘ ਦੀ ਧੀ ਅਮਰੀਕਾ ਵਿਚ ਬਚਾ ਰਹੀ ਲੋਕਾਂ ਦੀ ਜਾਨ
ਐਮਰਜੈਂਸੀ ਵਾਰਡ ਵਿਚ ਕਰ ਰਹੀ ਹੈ ਡਿਊਟੀ
ਬਿਜਲੀ ਖਪਤਕਾਰਾਂ ਲਈ ਰਾਹਤ ਦੀ ਖ਼ਬਰ, ਬਿਲ ਭਰਨ ਦੀ ਮਿਆਦ 'ਚ ਵਾਧਾ
ਇਸ ਵਿਚ ਜੇਕਰ ਖਪਤਕਾਰਾਂ ਦੇ ਵੱਲੋਂ 10.05.2020 ਤੱਕ ਬਿਲਾਂ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਕੋਲੋ ਦੇਰੀ ਅਦਾਇਗੀ ਚਾਰਜ ਅਤੇ ਵਿਆਜ ਵਸੂਲ ਕੀਤਾ ਜਾਵੇਗਾ।
ਕੋਰੋਨਾ ਜੰਗ ਵਿਚ ਸਭ ਤੋਂ ਅੱਗੇ ਨਿਕਲੇ ਪੀਐਮ ਮੋਦੀ, ਟਰੰਪ ਨੂੰ ਵੀ ਛੱਡਿਆ ਪਿੱਛੇ
ਜਾਣੋ ਕੌਣ ਕਿਹੜੇ ਸਥਾਨ ‘ਤੇ
Coronavirus : ਲੌਕਡਾਊਨ ਨਾਲ ਫਰਾਂਸ ‘ਚ 85 ਫੀਸਦੀ ਕੇਸਾਂ 'ਚ ਕਮੀ
ਹੁਣ ਤੱਕ ਦੇ ਅੰਕੜਿਆਂ ਵਿਚ ਇਹ ਹੀ ਦੇਖਣ ਨੂੰ ਮਿਲਿਆ ਹੈ ਕਿ ਮਹਿਲਾਂ ਨਾਲੋਂ ਜਿਆਦਾ ਫਰਾਂਸ ਵਿਚ ਪੁਰਸ਼ਾਂ ਨੂੰ ਇਸ ਵਾਇਰਸ ਨੇ ਲਪੇਟ ਵਿਚ ਲਿਆ ਹੈ ।
ਮੁੱਖ ਮੰਤਰੀਆਂ ਨਾਲ ਫਿਰ ਵੀਡੀਓ ਕਾਨਫਰੰਸ ਕਰਨਗੇ ਮੋਦੀ, ਕੀ ਹੋਵੇਗਾ ਸਰਕਾਰ ਦਾ ਅਗਲਾ ਕਦਮ!
ਸੂਬਿਆਂ ਦੇ ਹਾਲਾਤਾਂ ‘ਤੇ ਹੋ ਸਕਦੀ ਹੈ ਚਰਚਾ
ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 27, 14 ਹੋਏ ਠੀਕ
ਇਸ ਤੋਂ ਇਲਾਵਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3870...
ਕੋਰੋਨਾ ਦੀ ਮਾਰ ਨਾਲ ਜੂਝ ਰਹੇ ਅਮਰੀਕਾ ਲਈ ਆਈ ਮਾੜੀ ਖ਼ਬਰ!
ਸਿਹਤ ਅਧਿਕਾਰੀ ਦਿੱਤੀ ਚੇਤਾਵਨੀ
ਪਾਕਿਸਤਾਨ 'ਚ 'ਕਰੋਨਾ' ਦਾ ਕਹਿਰ, 10,000 ਤੋਂ ਜਿਆਦਾ ਲੋਕ ਪ੍ਰਭਾਵਿਤ, ਪੰਜਾਬ 'ਚ ਸਭ ਤੋਂ ਵੱਧ ਕੇਸ
ਪਾਕਿਸਤਾਨ ਵਿਚ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਕੜਾਂ 10 ਹਜ਼ਾਰ ਨੂੰ ਪਾਰ ਕਰ ਚੁੱਕਾ ਹੈ
ਨਿੱਜੀ ਹਸਪਤਾਲਾਂ ‘ਚ ‘ਕਰੋਨਾ ਪੀੜਿਤਾਂ’ ਦੇ ਇਲਾਜ਼ ਨੂੰ ਪੰਜਾਬ ਸਰਕਾਰ ਦੀ ਹਰੀ ਝੰਡੀ
ਪੰਜਾਬ ਵਿਚ ਕਰੋਨਾ ਦੇ ਪ੍ਰਭਾਵ ਵਿਚ ਆਉਂਣ ਵਾਲੇ ਮਰੀਜ਼ਾਂ ਦੀ ਗਿਣਤੀ 249 ਹੋ ਗਈ ਹੈ ਅਤੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।