ਕੋਰੋਨਾ ਵਾਇਰਸ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੀ ਹੋਏ ਕੋਰੋਨਾ ਦੇ ਸ਼ਿਕਾਰ, ਰਿਪੋਰਟ ਪਾਜ਼ੀਟਿਵ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ।
ਕੇਂਦਰ ਨੇ ਰਾਜ ਨੂੰ ਕਿਹਾ- ਵਿਦੇਸ਼ ਤੋਂ ਆਏ 15 ਲੱਖ ਯਾਤਰੀਆਂ ’ਤੇ ਨਹੀਂ ਰੱਖੀ ਜਾ ਰਹੀ ਨਜ਼ਰ
ਇਹ ਕੋਰੋਨਾਵਾਇਰਸ ਖਿਲਾਫ ਲੜਾਈ ਨੂੰ ਪ੍ਰਭਾਵਿਤ ਕਰ ਸਕਦੀ ਹੈ...
ਕੋਰੋਨਾ ਵਾਇਰਸ ਨਾਲ ਲੜਨ ਲਈ ਭਾਰਤੀ ਫ਼ੌਜ਼ ਤਿਆਰ, ਆਪਰੇਸ਼ਨ 'ਨਮਸਤੇ' ਦਾ ਐਲਾਨ
ਆਪਰੇਸ਼ਨ ਨਮਸਤੇ ਦਾ ਐਲਾਨ ਕਰਦੇ ਹੋਏ ਆਰਮੀ ਚੀਫ ਐਮਐਮ ਨਰਵਨੇ...
ਪਾਕਿ ‘ਚ ਕੋਰੋਨਾ ਦੀ ਮਾਰ, ਪੀਓਕੇ ‘ਚ ਭੇਜੇ ਜਾ ਰਹੇ ਪੀੜਤ ਮਰੀਜ
ਪੂਰੀ ਦੁਨੀਆ ਦੀ ਤਰ੍ਹਾਂ ਪਾਕਿਸਤਾਨ ਵੀ ਇਸ ਸਮੇਂ ਕੋਰੋਨਾ ਵਾਇਰਸ ਦੀ ਮਾਰ ਝੇਲ ਰਿਹਾ ਹੈ।
ਚਾਈਨੀਜ਼ ਵਾਇਰਸ ’ਤੇ ਟਰੰਪ ਦੇ ਬਦਲੇ ਸੁਰ, ਕਿਹਾ-ਕੋਰੋਨਾ ਖਿਲਾਫ ਅਮਰੀਕਾ-ਚੀਨ ਮਿਲ ਕੇ ਲੜੇਗਾ ਜੰਗ
ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਉਹਨਾਂ ਦੀ ਚੀਨ ਦੇ ਰਾਸ਼ਟਰਪਤੀ...
ਜਲੰਧਰ ‘ਚ ਮਿਲਿਆ 27 ਸਾਲ ਦੀ ਉਮਰ ਵਾਲਾ ਕਰੋਨਾ ਦਾ 5ਵਾਂ ਮਰੀਜ਼
ਪੰਜਾਬ ਵਿਚ ਤੇਜੀ ਨਾਲ ਫੈਲ ਰਰੇ ਕਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਜਲੰਧਰ ਵਿਚ ਸਾਹਮਣੇ ਆਇਆ ਹੈ
ਕੋਰੋਨਾ ਵਾਇਰਸ: ਮੋਹਾਲੀ ’ਚ 36 ਸਾਲਾ ਔਰਤ ਹੋਈ ਕੋਰੋਨਾ ਦੀ ਸ਼ਿਕਾਰ
ਇਨ੍ਹਾਂ ਵਿਚੋਂ ਤਿੰਨ ਮਰੀਜ਼ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ...
ਕੋਰੋਨਾ: ਧੋਨੀ ਦਾ ਯੋਗਦਾਨ 1 ਲੱਖ, ਪ੍ਰਸ਼ੰਸਕਾਂ ਵਿਚ ਗੁੱਸਾ- ਇਹ ਕਿਸ ਤਰ੍ਹਾਂ ਦਾ ਦਾਨ?
ਕੋਰੋਨਾ ਮਹਾਂਮਾਰੀ ਨੇ ਸਾਰੇ ਵਿਸ਼ਵ ਵਿਚ ਹਾਹਾਕਾਰ ਮਚਾ ਦਿੱਤੀ ਹੈ
ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਲੌਕਡਾਊਨ ‘ਚ ਫ਼ਸੇ ਲੋਕ ਇਸ ਤਰ੍ਹਾਂ ਜਾ ਸਕਣਗੇ ਘਰ
ਭਾਰਤ ਵਿਚ ਲੌਕਡਾਊਨ ਹੋਣ ਤੋਂ ਬਾਅਦ ਹਰ ਪਾਸੇ ਅਵਾਜਾਈ ਠੱਪ ਹੋ ਗਈ ਹੈ
ਪੰਜਾਬ: ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਨਾਲ 6 ਦਿਨਾਂ ਵਿਚ 21 ਲੋਕ ਹੋਏ ਪੀੜਤ
ਦਸ ਦਈਏ ਕਿ 3 ਦਿਨਾਂ ਵਿਚ ਪੀੜਤਾਂ ਦੀ ਗਿਣਤੀ 8 ਗੁਣਾ...