ਕੋਰੋਨਾ ਵਾਇਰਸ
ਕੋਰੋਨਾ ਦਾ ਸ਼ਿਕਾਰ ਹੋਇਆ ਡੇਢ ਸਾਲ ਦਾ ਬੱਚਾ
ਮਹਾਰਾਸ਼ਟਰ ਵਿਚ ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਮੁੰਬਈ ਵਿਚ ਸ਼ੁੱਕਰਵਾਰ ਨੂੰ ਡੇਢ ਸਾਲ ਦੇ ਇਕ ਬੱਚੇ ਨੂੰ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ ਹੈ।
COVID-19 : 24 ਘੰਟਿਆਂ ਵਿੱਚ ਕੋਰੋਨਾ ਦੇ 114 ਨਵੇਂ ਮਾਮਲੇ ਆਏ ਸਾਹਮਣੇ,
ਕੋਰੋਨਾਵਾਇਰਸ ਤੋਂ ਪੀੜਤ ਦੁਨੀਆ ਦੇ ਸਾਹਮਣੇ ਹਰ ਰੋਜ਼ ਨਵੀਆਂ ਚੁਣੌਤੀਆਂ ਆ ਰਹੀਆਂ ਹਨ।
ਭਾਰਤੀ ਵਿਗਿਆਨੀਆਂ ਨੇ ਕੀਤੀ ਕੋਰੋਨਾ ਵਾਇਰਸ ਦੀ ਪਛਾਣ, ਤਸਵੀਰ ਜਾਰੀ
ਭਾਰਤ ਸਮੇਤ ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਰਗੇ ਘਾਤਕ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਿਹਾ ਹੈ
ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 51
ਜ਼ਿਆਦਾਤਰ ਸਕਾਰਾਤਮਕ ਮਾਮਲੇ ਨੋਇਡਾ ਵਿੱਚ ਪਾਏ ਗਏ
ਕੋਰੋਨਾ ਵਾਇਰਸ ਨਾਲ ਹੁਣ ਤੱਕ 20 ਮੌਤਾਂ, ਪੀੜੀਤਾਂ ਦਾ ਅੰਕੜਾ 800 ਤੋਂ ਪਾਰ
ਭਾਰਤ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ
ਸਿੱਧੂ ਮੂਸੇਵਾਲਾ ਨੇ ਲਿਖਿਆ 'ਕਰੋਨਾ ਵਾਇਰਸ' 'ਤੇ ਗਾਣਾ
ਕਰੋਨਾ ਵਾਇਰਸ ਤੇ ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰ ਸਿੱਧੂ ਮੂਸੇਵਾਲਾ ਨੇ ਇਕ ਗਾਣਾ ਲਿਖਿਆ ਹੈ
ਅੱਜ 28 ਮਾਰਚ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਕਰਫਿਊ ‘ਚ ਮਿਲੇਗੀ ਢਿੱਲ
ਕਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿਚ 21 ਦਿਨ ਦੇ ਲਈ ਲੌਕਡਾਊਨ ਕੀਤਾ ਹੋਇਆ ਹੈ
Lockdown : ਔਰਤਾਂ ਨਾਲ ਹੋ ਰਹੀ ਬਦਸਲੁਕੀ ਨੂੰ ਲੈ ਕੇ ਮਨੀਸ਼ਾ ਗੁਲਾਟੀ ਦੀ ਮੁਲਾਜ਼ਮਾਂ ਨੂੰ ਚੇਤਾਵਨੀ
ਭਾਰਤ ਵਿਚ 23 ਮਾਰਚ ਤੋਂ ਲੈ ਕੇ ਆਗਲੇ 21 ਦਿਨ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ
ਬੇ-ਮੌਸਮੇ ਮੀਂਹ ਨੇ ਪੰਜਾਬ ‘ਚ ਕਿਸਾਨਾਂ ਦਾ ਕੀਤਾ ਵੱਡਾ ਨੁਕਸਾਨ
ਪੂਰਾ ਦੇਸ਼ ਜਿੱਥੇ ਇਕ ਪਾਸੇ ਕਰੋਨਾ ਵਾਇਰਸ ਵਰਗੀ ਖ਼ਤਰਨਾਕ ਮਹਾਂਮਾਰੀ ਨਾਲ ਲੜ ਰਿਹਾ ਹੈ
ਕੋਵਿਡ-19 ‘ਚ ਬਿੱਗ ਬੌਸ ਦੇ ਮੁਕਾਬਲੇਬਾਜ਼ ਨੇ ਮਨਮੋਹਨ ਸਿੰਘ ਨੂੰ ਕੀਤਾ ਯਾਦ
ਕਿਹਾ- ਜੇ ਉਹ ਹੁੰਦੇ ਤਾਂ ਗਰੀਬ ਵਿਅਕਤੀ ਕੋਲ ਪੈਸੇ ਅਤੇ ਭੋਜਨ ਹੁੰਦਾ