ਕੋਰੋਨਾ ਵਾਇਰਸ
'IAF' ਪਰੇਡ ਵਿਚ ਸੈਨਿਕਾਂ ਦੀ ਕੀਤੀ ਜਾਏਗੀ ਸਕ੍ਰੀਨਿੰਗ
ਭਾਰਤੀ ਹਵਾਈ ਸੈਨਾ ਅਤੇ ਸੈਨਾ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਸਾਰੇ ਕਰਮਚਾਰੀਆਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ।
ਕੋਰੋਨਾ ਵਾਇਰਸ: 31 ਮਾਰਚ ਤੱਕ ਬੰਦ ਰਹਿਣਗੇ ਦਿੱਲੀ ਦੇ ਪ੍ਰਾਇਮਰੀ ਸਕੂਲ
ਦੂਜੇ ਦੇਸ਼ਾਂ ਦੀ ਤਰ੍ਹਾਂ ਕੋਰੋਨਾ ਵਾਇਰਸ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ
ਕੋਰੋਨਾ ਨੂੰ ਲੈ ਹਰਸ਼ਵਰਧਨ ਦਾ ਬਿਆਨ ਟਾਇਟੈਨਿਕ ਦੇ ਕਪਤਾਨ ਜਿਹਾ: ਰਾਹੁਲ ਗਾਂਧੀ
ਭਾਰਤ ‘ਚ ਕੋਰੋਨਾ ਵਾਇਰਸ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰੀ...
ਕੋਰੋਨਾ ਵਾਇਰਸ: ਸਲਮਾਨ ਖਾਨ ਨੇ ਲੋਕਾਂ ਨੂੰ ‘ਨਮਸਤੇ ਅਤੇ ਸਲਾਮ’ ਕਰਨ ਦੀ ਦਿੱਤੀ ਸਲਾਹ
ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕਾਰਨ ਲੋਕ ਡਰੇ ਹੋਏ ਹਨ
ਸਮਾਰਟਫ਼ੋਨ ਰਾਹੀਂ ਵੀ ਫ਼ੈਲ ਸਕਦੈ ਕੋਰੋਨਾਵਾਇਰਸ, ਫ਼ੋਨ ਦੀ ਸਾਫ਼-ਸਫ਼ਾਈ ਲਈ ਜ਼ਰੂਰੀ ਨੁਕਤੇ!
ਮੋਬਾਈਲ ਫ਼ੋਨ ਦਾ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ
ਕੋਰੋਨਾ ਵਾਇਰਸ ਤੋਂ ਕਿੰਝ ਕਰੀਏ ਬਚਾਅ
ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਦਸਤਕ ਦੇ ਦਿੱਤੀ ਹੈ।
ਕੋਰੋਨਾ ਵਾਇਰਸ ਤੋਂ ਬਚਣ ਲਈ ਗਊ ਮੂਤਰ ਤੇ ਗੋਬਰ ਬੇਹੱਦ ਲਾਹੇਵੰਦ: ਹਿੰਦੂ ਮਹਾਸਭਾ
ਦੇਸ਼ ਵਿਚ ਕੋਰੋਨਾ ਵਾਇਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ...
ਘਬਰਾਓ ਨਾ, ਦੇਸ਼ ਕੋਰੋਨਾ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ- ਸਿਹਤ ਮੰਤਰੀ
ਦੇਸ਼ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦਾ ਮੁੱਦਾ ਅੱਜ ਰਾਜ ਸਭਾ ਵਿਚ ਵੀ ਉੱਠਿਆਂ।
ਕੋਰੋਨਾ ਵਾਇਰਸ: ਸਿਹਤ ਮੰਤਰਾਲੇ ਨੇ ਸਕੂਲਾਂ ਲਈ ਜਾਰੀ ਕੀਤੀ ਐਡਵਾਇਜ਼ਰੀ, ਪੜ੍ਹੋ ਪੂਰੀ ਖ਼ਬਰ
ਦੇਸ਼ ਵਿਚ ਕੋਰੋਨਾ ਵਾਇਰਸ ਦੇ 29 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਸਾਰੇ ਸਕੂਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ।
ਬਾਜ਼ਾਰ ਵਿਚੋਂ ਸੈਨੀਟਾਈਜ਼ਰ ਹੋਇਆ ਗਾਇਬ, ਮਾਸਕ ਵੀ ਮਿਲ ਰਿਹਾ ਤਿੰਨ ਗੁਣਾ ਕੀਮਤ 'ਤੇ
ਇਹ ਮਾਸਕ ਜੋ ਪਹਿਲਾਂ 50 ਤੋਂ 60 ਰੁਪਏ ਵਿਚ ਮਿਲਦਾ ਸੀ, ਹੁਣ 100 ਤੋਂ 150 ਰੁਪਏ ਵਿਚ ਵਿਕ ਰਿਹਾ ਹੈ