ਕੋਰੋਨਾ ਵਾਇਰਸ
ਬਾਜ਼ਾਰ ਵਿਚੋਂ ਸੈਨੀਟਾਈਜ਼ਰ ਹੋਇਆ ਗਾਇਬ, ਮਾਸਕ ਵੀ ਮਿਲ ਰਿਹਾ ਤਿੰਨ ਗੁਣਾ ਕੀਮਤ 'ਤੇ
ਇਹ ਮਾਸਕ ਜੋ ਪਹਿਲਾਂ 50 ਤੋਂ 60 ਰੁਪਏ ਵਿਚ ਮਿਲਦਾ ਸੀ, ਹੁਣ 100 ਤੋਂ 150 ਰੁਪਏ ਵਿਚ ਵਿਕ ਰਿਹਾ ਹੈ
ਕੋਰੋਨਾ ਵਾਇਰਸ ਨੇ 30 ਕਰੋੜ ਵਿਦਿਆਰਥੀਆਂ ਨੂੰ ਕੀਤਾ ਸਕੂਲਾਂ ਤੋਂ ਦੂਰ
ਜਾਨਲੇਵਾ ਕੋਰੋਨਾ ਵਾਇਰਸ ਹੁਣ ਤੱਕ 80 ਦੇਸ਼ਾਂ ਨੂੰ ਅਪਣੀ ਚਪੇਟ ਵਿਚ ਲੈ ਚੁੱਕਾ ਹੈ।
ਸਾਵਧਾਨ! ਕੋਰੋਨਾ ਵਾਇਰਸ ਹੁਣ ਭਾਰਤ ਵਿਚ ਪਹੁੰਚ ਚੁੱਕਾ ਹੈ!
21ਵੀਂ ਸਦੀ ਵਿਚ ਆ ਕੇ ਇਹ ਵਿਗਿਆਨ ਅਤੇ ਖੋਜ ਉਤੇ ਵਿਸ਼ਵਾਸ ਕਰਨ ਲਈ ਨਹੀਂ ਕਹਿੰਦੇ ਸਗੋਂ ਪੱਥਰ ਯੁਗ ਦੀਆਂ ਗ਼ੈਰ-ਵਿਗਿਆਨਕ ਮਨੌਤਾਂ ਨੂੰ ਮੰਨੀ ਜਾਣ ਦਾ ਪ੍ਰਚਾਰ ਕਰਦੇ ਹਨ।