ਕੋਰੋਨਾ ਵਾਇਰਸ
ਕੋਰੋਨਾ ਕੇਸਾਂ ਦੇ ਨਵੇਂ ਮਰੀਜ਼ਾਂ 'ਚ ਦਿੱਲੀ ਸਭ ਤੋਂ ਅੱਗੇ ਮਹਾਰਾਸ਼ਟਰ ਅਤੇ ਕੇਰਲ ਦੂਜੇ ਅਤੇ ਤੀਜੇ
24 ਘੰਟਿਆਂ ਵਿੱਚ 7745 ਪਾਏ ਗਏ ਮਰੀਜ਼
ਕੋਰੋਨਾ ਵਾਇਰਸ: ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਆਏ 45,903 ਨਵੇਂ ਮਾਮਲੇ, 490 ਦੀ ਮੌਤ
ਦੁਨੀਆਂ ਭਰ ਵਿਚ ਕੋਰੋਨਾ ਦਾ ਅੰਕੜਾ 5 ਕਰੋੜ ਤੋਂ ਪਾਰ, 24 ਘੰਟੇ 'ਚ ਆਏ 4.69 ਲੱਖ ਮਾਮਲੇ
ਦਿੱਲੀ ਵਿਚ ਅੱਜ ਵੀ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ ਵਿਚ, ਕੋਰੋਨਾ ਦੇ ਅੰਕੜੇ ਵੀ ਡਰਾ ਰਹੇ
ਕੋਰੋਨਾ ਦੀ ਦਿੱਲੀ ਵਿਚ 'ਤੀਜੀ ਲਹਿਰ'
ਕੋਰੋਨਾ ਵਾਇਰਸ ਦੀ ਵੈਕਸੀਨ ਦਾ 2022 ਤੱਕ ਕਰਨਾ ਪੈ ਸਕਦਾ ਇੰਤਜ਼ਾਰ
ਸੰਕਟ ਨਾਲ ਲੜਨ ਵਿਚ ਮਾਨਵਤਾ ਦੀ ਸਹਾਇਤਾ ਕਰੇਗਾ
ਦਿੱਲੀ 'ਚ ਹਵਾ ਪ੍ਰਦੂਸ਼ਣ ਨਾਲ ਕੋਰੋਨਾ ਦਾ ਖਤਰਾ ਵਧਿਆ, ਪ੍ਰਦੂਸ਼ਣ ਨੇ ਘਟਾਈ ਲੋਕਾਂ ਦੀ ਔਸਤ ਉਮਰ
2016 ਤੋਂ 2019 ਦਰਮਿਆਨ ਸਿਰਫ ਚਾਰ ਦਿਨ ਹੀ ਦਿੱਲੀ ਦੀ ਆਬੋ ਹਾਵਾ ਠੀਕ ਰਹੀ ਤੇ 366 ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਤ ਰਹੇ।
WHO ਦੀ ਚਿਤਾਵਨੀ- ਅਗਲੀ ਮਹਾਮਾਰੀ ਲਈ ਤਿਆਰ ਰਹਿਣ ਸਾਰੇ ਦੇਸ਼
ਸਥਿਰ ਦੁਨੀਆ ਦੀ ਨੀਂਹ ਉਦੋਂ ਸੰਭਵ ਹੈ, ਜਦੋਂ ਕੋਈ ਦੇਸ਼ ਸਿਹਤ ਸੇਵਾਵਾਂ ਉਤੇ ਢੁਕਵਾਂ ਧਿਆਨ ਦੇਵੇਗਾ- WHO
ਖੁਸ਼ਖਬਰੀ: ਹੱਜ ਯਾਤਰਾ ਲਈ ਮਿਲੀ ਇਜਾਜ਼ਤ ਪਰ ਸ਼ਰਤਾਂ ਲਾਗੂ
ਜੂਨ ਨੂੰ ਪਹਿਲੀ ਉਡਾਣ
ਇੱਕ ਹੋਰ ਵਾਇਰਸ ਦੀ ਚਪੇਟ ਵਿਚ ਚੀਨ,ਬਰੂਸੀਲੋਸਿਸ' ਮਚਾ ਰਿਹਾ ਤਬਾਹੀ
ਬਾਇਓਫਰਮਾਸਿਊਟੀਕਲ ਕੰਪਨੀ ਵਿਚ ਲੀਕ ਹੋਣ ਕਾਰਨ ਇਹ ਵਾਇਰਸ ਚੀਨ ਵਿਚ ਫੈਲਿਆ ਹੈ।
ਡਾਕਟਰੀ ਸਿੱਖਿਆ ਵਿਭਾਗ ਵਲੋਂ ਆਖ਼ਰੀ ਸਾਲ ਦੀਆਂ ਕਲਾਸਾਂ 9 ਨਵੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ
ਕੋਵਿਡ-19 ਸਬੰੰਧੀ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਈ ਜਾਵੇ: ਸੋਨੀ
ਕੋਰੋਨਾਵਾਇਰਸ ਦੇ ਲੱਛਣਾਂ ਬਾਰੇ ਜਾਣਨ ਲਈ ਇਕ ਅਧਿਐਨ ਆਇਆ ਸਾਹਮਣੇ
ਇਸ ਅਧਿਐਨ ਵਿੱਚ ਕੋਵਿਡ-19 ਨੂੰ ਹਰਾ ਚੁੱਕੇ 109 ਵਿਅਕਤੀਆਂ ਤੇ 98 ਤੰਦਰੁਸਤ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।