ਕੋਰੋਨਾ ਵਾਇਰਸ
ਜਿਨਪਿੰਗ ਨੂੰ ਹੋ ਗਿਆ ਕੋਰੋਨਾ?ਸਟੇਜ ਤੇ ਹੋਇਆ ਕੁੱਝ ਅਜਿਹਾ ਦਹਿਸ਼ਤ ਵਿੱਚ ਆਏ ਆਸ-ਪਾਸ ਦੇ ਲੋਕ
ਵਿਸ਼ਵ ਦੇ ਬਹੁਤ ਸਾਰੇ ਨੇਤਾ ਆਏ ਇਸ ਵਾਇਰਸ ਦੀ ਪਕੜ 'ਚ
Corona Update: 24 ਘੰਟਿਆਂ 'ਚ ਕੋਰੋਨਾ ਦੇ 63,371 ਨਵੇਂ ਮਾਮਲੇ, 895 ਮੌਤਾਂ
ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 73,70,468 ਤੱਕ ਪਹੁੰਚੀ
ਖ਼ੁਸ਼ਖ਼ਬਰੀ! ਇਸ ਦੇਸ਼ ਨੇ ਕੋਰੋਨਾ ਦੀ ਦੂਜੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਪੜਾਅ III ਦੀ ਸੁਣਵਾਈ ਬਾਕੀ
ਖੁਸ਼ਖਬਰੀ:ਇਸ ਰਾਜ ਦੀ ਸਰਕਾਰ ਨੇ 16 ਲੱਖ ਰਾਜ ਕਾਮਿਆਂ ਨੂੰ ਦਿੱਤਾ ਇਹ ਵੱਡਾ ਤੋਹਫਾ
ਕੋਰੋਨਾ ਤਬਾਹੀ ਦੇ ਦੌਰਾਨ ਰਾਜ ਦੀ ਵਿੱਤੀ ਸਥਿਤੀ ਵਿੱਚ ਹੋ ਰਿਹਾ ਸੁਧਾਰ
WHO ਨੇ ਕੀਤੀ ਅਰੋਗਿਆ ਸੇਤੂ ਐਪ ਦੀ ਤਾਰੀਫ਼, ਕਿਹਾ ਕੋਰੋਨਾ ਜੰਗ ਵਿਚ ਮਿਲ ਰਹੀ ਵੱਡੀ ਮਦਦ
ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਸਰਕਾਰ ਵੱਲੋਂ ਲਾਂਗ ਕੀਤਾ ਗਿਆ ਸੀ ਅਰੋਗਿਆ ਸੇਤੂ ਐਪ
Johnson & Johnson ਨੇ ਰੋਕਿਆ ਕੋਵਿਡ-19 ਟੀਕੇ ਦਾ ਪ੍ਰੀਖਣ, ਦੱਸਿਆ ਇਹ ਕਾਰਨ
60,000 ਮਰੀਜ਼ਾਂ ਦੇ ਕਲੀਨੀਕਲ ਪ੍ਰੀਖਣ ਲਈ ਆਨਲਾਈਨ ਰਜਿਸਟਰੇਸ਼ਨ ਪ੍ਰਣਾਲੀ ਨੂੰ ਕੀਤਾ ਗਿਆ ਬੰਦ
ਮਿੰਟਾਂ ਵਿਚ ਕੋਰੋਨਾ ਦੀ ਲਾਗ ਦਾ ਪਤਾ ਲਗਾਵੇਗਾ ਫੇਲੂਦਾ ਸਟ੍ਰਿਪ,ਜਾਣੋ ਇਸ ਬਾਰੇ
ਫੇਲੂਦਾ ਪੇਪਰ ਸਟ੍ਰਿਪ ਟੈਸਟ ਅਗਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ
ਕੋਰੋਨਾ ਤੋਂ ਡੋਨਾਲਡ ਟਰੰਪ ਦੀ ਸਿਹਤਯਾਬੀ ਲਈ ਭੁੱਖੇ ਰਹਿ ਕਿ ਪ੍ਰਾਰਥਨਾ ਕਰ ਰਹੇ ਕਿਸਾਨ ਦੀ ਮੌਤ
ਟਰੰਪ ਦੀ ਛੇ ਫੁੱਟ ਦੀ ਮੂਰਤੀ ਘਰ ਵਿੱਚ ਕੀਤੀ ਸਥਾਪਿਤ
ਭਾਰਤ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 66,732 ਨਵੇਂ ਮਾਮਲੇ, 816 ਮੌਤਾਂ
ਦੇਸ਼ 'ਚ 71 ਲੱਖ ਤੋਂ ਪਾਰ ਪਹੁੰਚੀ ਕੋਰੋਨਾ ਮਰੀਜ਼ਾਂ ਦੀ ਗਿਣਤੀ
ਕੋਰੋਨਾ ਨੂੰ ਮਾਤ ਦੇ ਕੇ ਡੋਨਾਲਡ ਟਰੰਪ ਰੈਲੀਆਂ ਕਰਨ ਲਈ ਤਿਆਰ
ਪਰ ਸਿਹਤ ਨੂੰ ਲੈ ਕੇ ਹੁਣ ਵੀ ਕਈ ਸਵਾਲ