ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਨੇ ਕਿਸਾਨਾਂ ਦੇ ਅੰਦੋਲਨ ਕੀਤਾ ਸਮਰਥਨ
, ਉਸਨੇ ਲਿਖਿਆ, 'ਜਦ ਤੱਕ ਹਲ ਵਾਹਣਾ ਸ਼ੁਰੂ ਨਹੀਂ ਹੁੰਦਾ, ਹੋਰ ਕੰਮ ਨਹੀਂ ਚੱਲ ਸਕਦੇ, ਇਸ ਲਈ ਕਿਸਾਨ ਸਾਡੀ ਸਭਿਅਤਾ ਦੇ ਬਾਨੀ ਹਨ।'
sonam kapoor
ਨਵੀਂ ਦਿੱਲੀ: ਕਿਸਾਨ ਦਿੱਲੀ ਦੀਆਂ ਸਿੰਘੂੰ ਸਰਹੱਦ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ ਅਤੇ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੂੰ ਪੰਜਾਬੀ ਅਦਾਕਾਰਾਂ ਅਤੇ ਗਾਇਕਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ, ਜਦੋਂਕਿ ਬਾਲੀਵੁੱਡ ਤੋਂ ਵੀ ਉਨ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।