ਬਾਲੀਵੁੱਡ
ਰਾਹੁਲ ਬੋਸ ਦੀ ਵੀਡੀਓ ਤੋਂ ਬਾਅਦ ਹੋਟਲ ਵਿਰੁੱਧ ਕਾਰਵਾਈ, ਲੱਗਿਆ 50 ਗੁਣਾ ਜੁਰਮਾਨਾ
ਰਾਹੁਲ ਬੋਸ ਦੇ ਕੇਲੇ ਵਾਲੇ ਵੀਡੀਓ ਤੋਂ ਬਾਅਦ ਹੋਟਲ ‘ਤੇ ਕਰੀਬ ਕੇਲਿਆਂ ਦੀ ਕੀਮਤ ਨਾਲੋਂ 50 ਗੁਣਾ ਜੁਰਮਾਨਾ ਚਾਰਜ ਕੀਤਾ ਜਾਵੇਗਾ।
ਵਿਰਾਟ ਕੋਹਲੀ ਤੋਂ ਬਾਅਦ ਹੁਣ ਅਨੁਸ਼ਕਾ ਨੂੰ ਵੀ ਰੋਹਿਤ ਸ਼ਰਮਾ ਨੇ ਕੀਤਾ ‘ਅਨਫੋਲੋ’
ਵਿਸ਼ਵ ਕੱਪ ਸੈਮੀ ਫਾਈਨਲ ਹਾਰਨ ਤੋਂ ਬਾਅਦ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਕਾਰ ਦਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਜਾਣੋ ਦਰਸ਼ਕਾਂ ਦੀ ਕਸੌਟੀ ‘ਤੇ ਕਿਸ ਤਰ੍ਹਾਂ ਰਹੀ ਦਿਲਜੀਤ ਦੀ ਫਿਲਮ ‘ਅਰਜੁਨ ਪਟਿਆਲਾ’
ਦਿਲਜੀਤ ਦੁਸਾਂਝ, ਕ੍ਰਿਤੀ ਸਨਨ ਅਤੇ ਵਰੁਣ ਸ਼ਰਮਾ ਦੀ ਫ਼ਿਲਮ ‘ਅਰਜੁਨ ਪਟਿਆਲਾ’ ਰੀਲੀਜ਼ ਹੋ ਚੁੱਕੀ ਹੈ।
ਕਪਿਲ ਸ਼ਰਮਾ Babymoon ਮਨਾਉਣ ਗਰਭਵਤੀ ਪਤਨੀ ਗਿੰਨੀ ਦੇ ਨਾਲ ਪਹੁੰਚੇ ਕੈਨੇਡਾ
ਕਾਮੇਡੀ ਕਿੰਗ ਕਪਿਲ ਸ਼ਰਮਾ ਜਲਦ ਹੀ ਬਾਪ ਬਨਣ ਵਾਲੇ ਹਨ। ਜੀ ਹਾਂ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਗਰਭਵਤੀ ਹਨ...
ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਕਰੋੜਾਂ ਰੁਪਏ ਕਮਾਉਂਦੇ ਨੇ ਇਹ ਸਿਤਾਰੇ
ਸੋਸ਼ਲ ਮੀਡੀਆ ਸਿਰਫ਼ ਫੈਨਜ਼ ਨੂੰ ਉਹਨਾਂ ਦੇ ਚਹੇਤੇ ਸਿਤਾਰਿਆਂ ਦੇ ਕਰੀਬ ਹੀ ਨਹੀਂ ਲੈ ਜਾਂਦਾ ਬਲਕਿ ਇਹ ਮਸ਼ਹੂਰ ਹਸਤੀਆਂ ਲਈ ਮੋਟੀ ਕਮਾਈ ਦਾ ਸਾਧਨ ਵੀ ਹੈ।
2 ਕੇਲਿਆਂ ਦਾ ਬਿਲ ਦੇਖ ਇਸ ਅਦਾਕਾਰ ਦੇ ਉੱਡੇ ਹੋਸ਼
ਕੇਲਾ ਇਕ ਬਹੁਤ ਹੀ ਆਮ ਜਿਹਾ ਫ਼ਲ ਹੈ, ਜਿਸ ਨੂੰ ਹਰ ਕੋਈ ਖਾਂਦਾ ਹੈ। ਇਹ ਫ਼ਲ ਕੁਝ ਜ਼ਿਆਦਾ ਮਹਿੰਗਾ ਵੀ ਨਹੀਂ ਹੈ।
ਸ਼ੀਲਾ ਦਿਕਸ਼ਿਤ ਦੀ ਮੌਤ ਨਾਲ ਬਾਲੀਵੁੱਡ ਵਿਚ ਸੋਗ ਦੀ ਲਹਿਰ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦਾ 81 ਸਾਲ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਹਨਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਪੂਰਾ ਦੇਸ਼ ਸੋਗ ਵਿਚ ਡੁੱਬ ਗਿਆ ਹੈ।
ਅਕਸ਼ੇ ਕੁਮਾਰ ਦੀ ਫ਼ਿਲਮ ‘ਮਿਸ਼ਨ ਮੰਗਲ’ ਦਾ ਟ੍ਰੇਲਰ ਰਿਲੀਜ਼
ਫਿਲਮ ਵਿੱਚ ਅਕਸ਼ੇ ਇੱਕ ਸਾਇੰਟਿਸਟ ਬਣੇ ਹਨ। ਉਹ ਰਾਕੇਸ਼ ਧਵਨ ਦਾ ਰੋਲ ਨਿਭਾ ਰਹੇ ਹਨ
ਰਿਸ਼ੀ ਕਪੂਰ ਨੇ ਕੀਤਾ ਆਪਣੀ ਜ਼ਿੰਦਗੀ ਦਾ ਵੱਡਾ ਖੁਲਾਸਾ
ਉਹਨਾਂ ਕਿਹਾ ਕਿ ਮੈਨੂੰ ਘਰ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਮੈਂ ਘਰ ਜਾ ਕੇ ਆਪਣੀਆਂ ਫ਼ਿਲਮਾਂ ਨੂੰ ਪੂਰਾ ਕਰਨਾ ਹੈ।
42 ਸਾਲਾ ਪੂਜਾ ਬੱਤਰਾ ਨੇ ਨਵਾਬ ਸ਼ਾਹ ਨਾਲ ਕਰਵਾਇਆ ਵਿਆਹ
ਫ਼ੋਟੋਆਂ ਹੋਈਆਂ ਜਨਤਕ