ਬਾਲੀਵੁੱਡ
487 ਨਵੇਂ ਮੈਂਬਰਾਂ ਨੂੰ ਆਸਕਰ ਅਕੈਡਮੀ ’ਚ ਸ਼ਾਮਲ ਹੋਣ ਦਾ ਸੱਦਾ, ਤਿੰਨ ਭਾਰਤੀ ਵੀ ਸ਼ਾਮਲ
ਭਾਰਤ ’ਚੋਂ ਸ਼ਬਾਨਾ ਆਜ਼ਮੀ, ਐਸ.ਐਸ. ਰਾਜਾਮੌਲੀ, ਰਵੀ ਵਰਮਨ ਨੂੰ ਮਿਲਿਆ ਆਸਕਰ ਅਕੈਡਮੀ ’ਚ ਸ਼ਾਮਲ ਹੋਣ ਦਾ ਸੱਦਾ
ਕਲਾਕਾਰ ਦੇਸ਼ ਦੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਅਧਿਕਾਰੀਆਂ ਨੂੰ ਜਵਾਬਦੇਹ ਠਹਿਰਾਉਣ ਦਾ ਪੂਰਾ ਅਧਿਕਾਰ ਹੈ : ਕਮਲ ਹਸਨ
ਕਿਹਾ, ਸਰਕਾਰ ’ਤੇ ਸਵਾਲ ਚੁੱਕਣ ਵਾਲੀਆਂ ਫਿਲਮਾਂ ਬਣਾਉਣਾ ਜੋਖਮ ਭਰਿਆ
ਧੀ ਸੋਨਾਕਸ਼ੀ ਦਾ ਵਿਆਹ ਇਕ ਮੁਸਲਿਮ ਨਾਲ ਕਰਨ ’ਤੇ ਸ਼ਤਰੂਘਨ ਸਿਨਹਾ ਨੂੰ ਮਿਲੀ ਹਿੰਦੂ ਸੈਨਾ ਤੋਂ ਧਮਕੀ
ਹਿੰਦੂ ਸ਼ਿਵ ਭਵਾਨੀ ਸੈਨਾ ਨੇ ਪਟਨਾ ’ਚ ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲਵ ਜੇਹਾਦ ਦਸਦਿਆਂ ਪੋਸਟਰ ਲਗਾਏ
Sonakshi Sinha-Zaheer Iqbal Marriage : ਵਿਆਹ ਦੇ ਬੰਧਨ 'ਚ ਬੱਝੇ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ, ਤਸਵੀਰਾਂ ਆਈਆਂ ਸਾਹਮਣੇ
ਦੋਵਾਂ ਨੇ 23 ਜੂਨ ਦੀ ਸ਼ਾਮ ਨੂੰ ਅਦਾਕਾਰਾ ਦੇ ਬਾਂਦਰਾ ਸਥਿਤ ਘਰ 'ਚ ਰਜਿਸਟਰਡ ਵਿਆਹ ਕਰਵਾਇਆ ਹੈ
Guess Who: ਬਚਪਨ ਦੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਅਦਾਕਾਰ ਤੇ ਲੋਕਾਂ ਦਾ ਮਸੀਹਾ, ਪਹਿਚਾਣਿਆ ਕੌਣ?
Guess Who: ਇਸ ਅਦਾਕਾਰ ਨੇ ਕੋਰੋਨਾ ਕਾਲ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਤੇ ਹੁਣ ਵੀ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ।
BB OTT 3: 'ਬਿੱਗ ਬੌਸ OTT 3' ਦੀ ਧਮਾਕੇਦਾਰ ਸ਼ੁਰੂਆਤ, ਲਵਕੇਸ਼ ਨਾਲ ਰਣਵੀਰ ਦੀ ਹੋਈ ਲੜਾਈ, ਵੇਖੋ ਵੀਡੀਓ
BB OTT 3: ਲਾਈਵ ਫੀਡ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
ਗੁਜਰਾਤ ਹਾਈ ਕੋਰਟ ਨੇ ਆਮਿਰ ਖਾਨ ਦੇ ਬੇਟੇ ਦੀ ਪਹਿਲੀ ਫਿਲਮ ‘ਮਹਾਰਾਜ’ ’ਤੇ ਲੱਗੀ ਰੋਕ ਹਟਾਈ
ਸੁਪਰੀਮ ਕੋਰਟ ਨੇ ਫਿਲਮ ‘ਹਮ ਬਾਰਾਂ’ ਵਿਰੁਧ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ
Bigg Boss OTT 3 : ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋਨੋਂ ਪਤਨੀਆਂ ਨਾਲ ਅਨਿਲ ਕਪੂਰ ਦੇ ਰਿਐਲਿਟੀ ਸ਼ੋਅ ਹੋਣਗੇ ਸ਼ਾਮਲ – ਰਿਪੋਰਟਾਂ
Bigg Boss OTT 3 : ਬਿੱਗ ਬੌਸ ਓਟੀਟੀ ਸੀਜ਼ਨ 3 ਦਾ 21 ਜੂਨ ਨੂੰ ਜੀਓ ਸਿਨੇਮਾ 'ਤੇ ਥੀਏਟਰੀਕਲ ਪ੍ਰੀਮੀਅਰ ਹੋਣ ਲਈ ਹੈ ਤਿਆਰ
Diljit Dosanjh American show : ਦਿਲਜੀਤ ਦੋਸਾਂਝ ਦਾ ਅਮਰੀਕੀ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਹੋ ਰਿਹਾ ਵਾਇਰਲ, ਦੇਖੋ ਤਸਵੀਰਾਂ
Diljit Dosanjh American show : ਦੋਸਾਂਝ ਗਲੋਬਲ ਲੈਵਲ ਦੇ ਬਣੇ ਸਟਾਰ, ਪੰਜਾਬੀਆਂ ਲਈ ਮਾਣ ਵਾਲੀ ਗੱਲ
ਰਣਵੀਰ ਸਿੰਘ ਨੂੰ ਪਛਾੜ ਕੇ ਵਿਰਾਟ ਬਣੇ ਸੱਭ ਤੋਂ ਵੱਡੇ ਸੈਲੀਬਿ੍ਰਟੀ ਬ੍ਰਾਂਡ, ਸ਼ਾਹਰੁਖ ਖਾਨ ਤੀਜੇ ਸਥਾਨ ’ਤੇ
ਕੋਹਲੀ ਦੀ ਬ੍ਰਾਂਡ ਵੈਲਿਊ ਅਜੇ ਵੀ 2020 ’ਚ 237.7 ਮਿਲੀਅਨ ਡਾਲਰ ਦੇ ਪੱਧਰ ’ਤੇ ਨਹੀਂ ਪਹੁੰਚੀ