Sonam Bajwa News: ਸੋਨਮ ਬਾਜਵਾ ਦੀ ਬੋਲਡ ਤਸਵੀਰਾਂ ਨੇ ਸ਼ੁਰੂ ਕੀਤਾ ਨਵਾਂ ਟ੍ਰੈਂਡ, ਸੋਨਮ ਦਾ ਨਹੀਂ ਰੁਕ ਰਿਹਾ ਹਾਸਾ
Sonam Bajwa News: ਅਦਾਕਾਰ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਇਮੋਜੀ ਲਗਾ ਕੇ ਕਰ ਰਹੀ ਸਾਂਝੀ
Sonam Bajwa Latest Photo trend News in Punjabi: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਖੂਬਸੂਰਤ ਫੋਟੋਆਂ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਸ਼ੇਅਰ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: Gurminder Singh Lalli News: ਖੰਨਾ 'ਚ 5 ਵਾਰ ਦੇ ਕਾਂਗਰਸੀ ਕੌਂਸਲਰ ਦਾ ਹਾਰਟ ਅਟੌਕ ਨਾਲ ਦੇਹਾਂਤ
ਹੁਣ ਫਿਰ ਸੋਨਮ ਨੇ ਆਪਣੇ ਨਵੇਂ ਕਰਵਾਏ ਫੋਟੋ ਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਖੂਬਸੂਰਤ ਸ਼ੇਅਰ ਕੀਤੀਆਂ ਹਨ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।
ਇਹ ਵੀ ਪੜ੍ਹੋ: Punjab News: ਬਿਲਡਰ ਦੀ ਜਾਇਦਾਦ ਹੜੱਪਣ ਦੇ ਦੋਸ਼ 'ਚ ਸਾਬਕਾ ਨਾਇਬ ਤਹਿਸੀਲਦਾਰ ਖਿਲਾਫ਼ ਮਾਮਲਾ ਦਰਜ
ਦਰਅਸਲ ਸੋਨਮ ਬਾਜਵਾ ਨੇ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਜਿਸ ਕਾਰਨ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਪੰਜਾਬੀ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਬੋਲਡ ਤਸਵੀਰ ਸਾਂਝੀ ਕੀਤੀ ਹੈ।
ਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਿਸ ਨੂੰ ਯੂਜ਼ਰ ਵਲੋਂ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਅਦਾਕਾਰ ਵਲੋਂ ਯੂਜ਼ਰਾਂ ਦੀਆਂ ਟਰੋਲ ਕੀਤੀਆਂ ਤਸਵੀਰਾਂ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਜਾ ਰਿਹਾ ਹੈ ਤੇ ਇਮੋਜੀ ਲਗਾ ਕੇ ਪਸੰਦ ਕੀਤਾ ਜਾ ਰਿਹਾ ਹੈ।
(For more news apart from Sonam Bajwa's latest photo trend News in Punjabi, stay tuned to Rozana Spokesman)