ਸ਼੍ਰੀ ਹੇਮਕੁੰਟ ਸਾਹਿਬ ਪਹੁੰਚੇ ਸਾਹਬ ਬਹਾਦਰ, 1 ਸਾਲ ਬਾਅਦ ਕਰਨ ਲੱਗੇ ਹਨ ਗੀਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਪੰਜਾਬੀ ਇੰਡਸਟਰੀ ਦੇ ਸਾਹਬ ਬਹਾਦਰ ਅੱਜ ਕਲ ਪੁਰਜ਼ੋਰ ਛਾਏ ਹੋਏ ਹਨ|

Ammy Virk at Sri Hemkunt Sahib

ਪੰਜਾਬੀ ਇੰਡਸਟਰੀ ਦੇ ਸਾਹਬ ਬਹਾਦਰ ਅੱਜ ਕਲ ਪੁਰਜ਼ੋਰ ਛਾਏ ਹੋਏ ਹਨ| ਹਾਲ ਹੀ ਵਿਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ 'ਹਰਜੀਤਾ' ਨੇ ਪੰਜਾਬੀ ਇੰਡਸਟਰੀ 'ਚ ਇੱਕ ਨਵਾਂ ਮਿਆਰ ਸੈੱਟ ਕੀਤਾ ਹੈ| ਹਰਜੀਤਾ ਇਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਕਹਾਣੀ ਨੂੰ ਬਿਆਨ ਕਰਦੀ ਹੈ, ਜੋ ਕਿ ਇਕ ਗਰੀਬ ਟਰੱਕ ਡਰਾਈਵਰ ਦਾ ਲੜਕਾ ਹੈ|