Punjab News: ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਨੂੰ ਸਦਮਾ; ਮਨਜਿੰਦਰ ਗੁਲਸ਼ਨ ਦੇ ਭਰਾ ਦੀ ਮੌ+ਤ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਸੰਗੀਤ ਜਗਤ ਵਿਚ ਸੋਗ ਦੀ ਲਹਿਰ

File Photo

View this post on Instagram

View this post on Instagram

View this post on Instagram

View this post on Instagram

View this post on Instagram

View this post on Instagram

Punjab News: ਮਸ਼ਹੂਰ ਪੰਜਾਬੀ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਨੂੰ ਵੱਡਾ ਸਦਮਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਕਾਰ ਅਣਖੀਲਾ ਦੇ ਸਾਲੇ ਅਤੇ  ਮਨਜਿੰਦਰ ਗੁਲਸ਼ਨ ਦੇ ਭਰਾ ਰਫੀ ਮੁਹੰਮਦ ਦੀ ਅਚਾਨਕ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

(For more Punjabi news apart from balkar ankhila and manjinder gulshan brother death news, stay tuned to Rozana Spokesman)