ਅਗਲੇ ਸਾਲ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ ਸਿੱਪੀ ਗਿੱਲ ਦੀ ਨਵੀਂ ਫ਼ਿਲਮ 'ਮਰਜਾਣੇ'

ਏਜੰਸੀ

ਮਨੋਰੰਜਨ, ਪਾਲੀਵੁੱਡ

ਇਸ ਫ਼ਿਲਮ ਨੂੰ ਡਾਇਰੈਕਟ ਵੀ ਅਮਰਦੀਪ ਸਿੰਘ ਗਿੱਲ ਖੁਦ ਕਰਨਗੇ।

Sippy gill announced his next punjabi movie marjaney
 
View this post on Instagram

ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ ! #marjaney @sippygillofficial #vivekohri #punjabi_cinema @tusharfiran #photography

View this post on Instagram

ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ 'ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ : ਮਰਜਾਣੇ ! #marjaney @sippygillofficial #vivekohri #punjabi_cinema @tusharfiran #photography

A post shared by Amardeep singh gill (@amardeepsinghgill_official) on

ਜਲੰਧਰ: ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ ‘ਤੇ ਮਾਵਾਂ ਦੇ ਹੰਝੂਆਂ ਨਾਲ ਲਿਖੀ ਦਰਦ-ਕਹਾਣੀ: ਮਰਜਾਣੇ !’ ਪੋਸਟਰ ਉੱਤੇ ਸਿੱਪੀ ਗਿੱਲ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲ ਰਹੀ ਹੈ।

ਪੰਜਾਬੀ ਸੰਗੀਤ ਜਗਤ 'ਚ ਸਿੱਪੀ ਨੇ ਹੁਣ ਤਕ 'ਨੱਚ ਨੱਚ', 'ਚੰਡੀਗੜ੍ਹ', 'ਜੱਟ', 'ਜੱਟ ਸਾਰੀ ਉਮਰ', 'ਬੋਤਲਾਂ', 'ਸਰਦਾਰ', 'ਕਬੂਤਰੀ', 'ਜ਼ਿੰਦਾਬਾਦ ਆਸ਼ਕੀ', 'ਦੱਸ ਮਿੰਟ', 'ਤੇਰੇ ਬਿਨ', 'ਸਿਫਤਾਂ', 'ਰੈੱਡ ਲੀਫ', 'ਯਾਰ ਮਿਲ ਗਏ', 'ਬੇਕਦਰਾ' ਤੇ 'ਡੌਂਟ ਬਾਰਕ' ਸਮੇਤ ਕਈ ਹਿੱਟ ਗੀਤ ਦਿੱਤੇ। ਸਿੱਪੀ ਗਿੱਲ ਦਾ ਫਿਲਮੀ ਕਰੀਅਰ ਬਹੁਤ ਛੋਟਾ ਹੈ। ਉਸ ਨੇ ਚੋਣਵੀਆਂ ਫਿਲਮਾਂ ਹੀ ਕੀਤੀਆਂ ਹਨ। ਸਿੱਪੀ ਗਿੱਲ ਨੇ ਸਾਲ 2013 'ਚ ਪਹਿਲੀ ਫਿਲਮ 'ਜੱਟ ਬੁਆਏਜ਼ ਪੁੱਤ ਜੱਟਾਂ ਦੇ' ਕੀਤੀ ਉਸ ਤੋਂ ਬਾਅਦ ਸਾਲ 2016 'ਚ ਆਈ 'ਟਾਈਗਰ' ਉਸ ਦੀ ਦੂਜੀ ਫਿਲਮ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।