ਅਪਣੇ ਜਨਮਦਿਨ ’ਤੇ ਇਕ ਵੱਖਰੀ ਲੁੱਕ ਦਾ ਕੇਕ ਦੇਖ ਗੁਰੀ ਵੀ ਰਹਿ ਗਏ ਹੱਕੇ-ਬੱਕੇ
ਜਨਮਦਿਨ ਦੀਆਂ ਦੋਖੇ ਤਸਵੀਰਾਂ
ਜਲੰਧਰ: ਪੰਜਾਬੀ ਗਾਇਕ ਗੁਰੀ ਨੇ ਪੰਜਾਬੀ ਇੰਡਸਟਰੀ ਵਿਚ ਅੱਜ ਅਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਤੁਹਾਨੂੰ ਉਹਨਾਂ ਨਾਲ ਜੁੜੀ ਖ਼ਾਸ ਦਸ ਦਈਏ ਕਿ ਗੁਰੀ ਨੇ ਅਪਣਾ ਜਨਮ ਦਿਨ ਮਨਾਇਆ ਸੀ। ਜੀ ਹਾਂ ਨਿਰਾ ਇਸ਼ਕ, ਯਾਰ ਬੇਲੀ, ਬਿੱਲੀਆਂ ਬਿੱਲੀਆਂ ਅੱਖਾਂ, ਮਿਲ ਲੋ ਨਾ, ਜਿੰਮੀ ਚੂ ਚੂ, ਸੋਹਣਿਆ, ਦੂਰੀਆਂ, ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਗੁਰੀ ਨੂੰ ਉਨ੍ਹਾਂ ਦੇ ਦੋਸਤਾਂ ਨੇ ਬਹੁਤ ਹੀ ਖ਼ਾਸ ਸਰਪ੍ਰਾਈਜ਼ ਦਿੱਤਾ।
ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਨ੍ਹਾਂ ਨੇ ਕੇਕ ਕੱਟਿਆ ਤੇ ਬਾਅਦ ‘ਚ ਦੋਸਤਾਂ ਨੇ ਗੁਰੀ ਨੂੰ ਕੇਕ ਨਾਲ ਚੰਗੀ ਤਰ੍ਹਾਂ ਲਿਬੇੜਿਆ ਦਿੱਤਾ। ਗੁਰੀ ਦੇ ਜਨਮ ਦਿਨ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦਸ ਦਈਏ ਕਿ ਪੰਜਾਬੀ ਇੰਡਸਟਰੀ ਜੋ ਕਿ ਮਨੋਰੰਜਨ ‘ਚ ਅੱਗੇ ਵੱਧ ਰਹੀ ਹੈ।
ਪੰਜਾਬੀ ਕਲਾਕਾਰਾਂ ਨੇ ਪੰਜਾਬੀ ਇੰਡਸਟਰੀ ਨੂੰ ਵੱਖਰੇ ਮੁਕਾਮ ਤੱਕ ਪਹੁੰਚਾ ਦਿੱਤਾ ਹੈ। ਗੱਲ ਕਰਦੇ ਹਾਂ ਪੰਜਾਬੀ ਗਾਇਕ ਗੁਰੀ ਦੀ, ਜਿਹਨਾਂ ਨੇ ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਚ ਖਾਸ ਪਛਾਣ ਬਣਾ ਲਈ ਹੈ। ਉਹਨਾਂ ਦੇ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।