ਪਾਲੀਵੁੱਡ
ਹਨੀ ਸਿੰਘ ਅੱਜ ਮਨਾ ਰਹੇ ਹਨ ਆਪਣਾ 37ਵਾਂ ਜਨਮਦਿਨ, ਦੇਖੋ ਤਸਵੀਰਾਂ
ਹਨੀ ਸਿੰਘ ਦਾ ਅਸਲ ਨਾਮ ਹਿਰਦੇਸ਼ ਸਿੰਘ ਹੈ
ਰਣਜੀਤ ਬਾਵਾ ਦੇ ਜਨਮਦਿਨ ‘ਤੇ ਦੇਖੋ ਉਨ੍ਹਾਂ ਦੀ ਖਾਸ ਤਸਵੀਰਾਂ
ਅੱਜ ਰਣਜੀਤ ਬਾਵਾ ਦਾ ਨਾਂ ਕਾਮਯਾਬ ਗਾਇਕਾਂ ਦੀ ਲਿਸਟ 'ਚ ਆਉਂਦਾ ਹੈ
ਵਿਦੇਸ਼ਾ ‘ਚ ਭਾਰਤੀ ਨੌਜਵਾਨਾਂ ਦੀ ਸੱਚੀ ਕਹਾਣੀ ਹੈ ‘ਚੱਲ ਮੇਰਾ ਪੁੱਤ 2’
ਨੌਜਵਾਨਾਂ ਦੀ ਮੇਹਨਤ ਮਸੱਕਤ ਭਰੀ ਜਿੰਦਗੀ ਨੂੰ ਬਾਖੂਬੀ ਪੇਸ਼ ਕਰਦੀ ਹੈ ਫ਼ਿਲਮ
'ਯਾਰ ਅਣਮੁੱਲੇ ਰਿਟਰਨਜ਼' ਵਿਚ ਨਜ਼ਰ ਆਵੇਗਾ ਪੰਜਾਬੀ ਪਰਦੇ ਦਾ ਜੱਟ ਟਿੰਕਾ
ਫ਼ਿਲਮ 27 ਮਾਰਚ, 2020 ਨੂੰ ਰਿਲੀਜ਼ ਹੋਣ ਜਾ ਰਹੀ ਹੈ
ਗਾਇਕ ਸਿੰਗਾ ਬਾਰੇ ਆਈ ਵੱਡੀ ਖ਼ਬਰ, ਸਿੰਗਾ ਨੂੰ ਇਕ ਵੀਡੀਉ ਕਾਰਨ ਜਾਣਾ ਪੈ ਸਕਦਾ ਹੈ ਜੇਲ੍ਹ
ਜਿਸ ਕਰ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੱਦਾ ਮਿਲ...
ਸਿਤਾਰਿਆਂ ਨੇ ਇੰਝ ਮਨਾਈ 'ਹੋਲੀ', ਦੇਖੋ ਤਸਵੀਰਾਂ
ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ 'ਚ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਸੈਲੀਬ੍ਰਿਟੀਜ਼ ਵਲੋਂ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
Yo-Yo ਹਨੀ ਸਿੰਘ ਨੇ ਪੰਜਾਬ ਸਰਕਾਰ ਨੂੰ ਕਹੀ ਇਹ ਗੱਲ... ਜਾਣਨ ਲਈ ਪੜ੍ਹੋ ਖ਼ਬਰ
ਪੌਪ ਸਟਾਰ Yo-Yo ਹਨੀ ਸਿੰਘ 'ਤੇ ਹਮੇਸ਼ਾਂ ਇਸ ਗੱਲ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਆਪਣੇ ਗੀਤਾਂ 'ਚ ਸ਼ਰਾਬ ਪੀਣ ਦੇ ਰੁਝਾਨ ਨੂੰ ਅੱਗੇ ਵਧਾਇਆ ਹੈ।
Smart World ਦੀ Grand Opening 'ਤੇ ਪਾਓ ਬੀਨੂੰ ਢਿੱਲੋਂ ਨੂੰ ਮਿਲਣ ਦਾ ਸੁਨਿਹਰੀ ਮੌਕਾ
ਤੁਹਾਡੇ ਸੁਪਨਿਆਂ ਲਈ ਪੱਕੀ ਟਿਕਟ ਲੈ ਕੇ ਆ ਰਿਹਾ ਹੈ ਸਮਾਰਟ ਵਰਲਡ
ਸ੍ਰੀ ਅਕਾਲ ਤਖਤ ‘ਤੇ ਮਾਅਫ਼ੀ ਮੰਗਣ ਪਹੁੰਚਿਆ ਸਿੱਧੂ ਮੂਸੇਵਾਲਾ
ਪਿਤਾ ਦੇ ਨਾਲ ਪਹੁੰਚਿਆ ਸਿੱਧੂ ਮੂਸੇਵਾਲਾ
ਸੋਸ਼ਲ ਮੀਡੀਆ ਜ਼ਿੰਦਗੀ ਜਿਊਣ ਦਾ ਆਧਾਰ ਨਹੀਂ ਹੈ : ਸਤਿੰਦਰ ਸਰਤਾਜ
ਸੂਫ਼ੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ 'ਵਰਸਟੀ 'ਚ ਵਿਦਿਆਰਥੀਆਂ ਦੇ ਹੋਏ ਰੂਬਰੂ