ਪਾਲੀਵੁੱਡ
ਰਣਬੀਰ ਅਤੇ ਮੇਰੇ ਵਿਚਕਾਰ ਚੰਗਾ ਪੇ²ਸ਼ੇਵਰ ਰਿਸ਼ਤਾ ਹੈ: ਕੈਟਰੀਨਾ
ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਅਸਲ ਜੀਵਨ ਵਿਚ ਹੁਣ ਕਪਲ ਦੇ ਰੂਪ ਵਿਚ ਭਾਵੇਂ ਹੀ ਨਾਲ ਨਹੀਂ ਹਨ ਪਰ ਅਦਾਕਾਰਾ ਦਾ ਕਹਿਣਾ ਹੈ ਕਿ ਪੇ²ਸ਼ੇਵਰ ਵਜੋਂ ਦੋਵਾਂ ਵਿਚਕਾਰ ਹੁਣ ਵੀ
ਮੈਂ ਜੋ ਕਿਰਦਾਰ ਨਿਭਾਏ, ਉਹ ਇਕੋ ਜਿਹੇ ਨਹੀਂ ਸਨ: ਨਵਾਜ਼ੂਦੀਨ ਸਿਦੀਕੀ
ਨਵੀਂ ਦਿੱਲੀ, 4 ਜੁਲਾਈ : ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਕਹਿਣਾ ਹੈ ਕਿ ਉਹ ਅਜਿਹੇ ਕਿਰਦਾਰਾਂ ਨੂੰ ਚੁਣਦੇ ਹਨ ਜਿਨ੍ਹਾਂ ਨੂੰ ਇਕੋ ਜਿਹਾ ਨਹੀਂ ਦਸਿਆ ਜਾ ਸਕਦਾ ਹੈ।
ਕਪਿਲ ਨੂੰ ਮੇਰੀ ਲੋੜ ਹੈ, ਇਸ ਲਈ ਵਾਪਸ ਆਇਆ ਹਾਂ: ਚੰਦਰ ਪ੍ਰਭਾਕਰ
ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ
ਵਾਰਸ ਭਰਾਵਾਂ ਦਾ ਜਾਦੂ ਲੈਸਟਰ ਵਾਸੀਆਂ ਦੇ ਸਿਰ ਚੜ੍ਹ ਬੋਲਿਆ
ਪੰਜਾਬੀ ਵਿਰਸਾ 2017 ਦੇ ਸ਼ੋਆਂ ਦੇ ਸਿਲਸਿਲੇ ਵਿਚ ਇੰਗਲੈਂਡ ਪੁੱਜੇ ਵਾਰਿਸ ਭਰਾ ਅਪਣੀ ਗਾਇਕੀ ਨਾਲ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਝੂਮਣ ਲਈ ਮਜਬੂਰ ਕਰ ਰਹੇ ਹਨ। ਇਸ ਗੱਲ ਦਾ
ਸਲਮਾਨ ਖ਼ਾਨ ਨਾਲ ਮੇਰੇ ਸਬੰਧ ਦੋਸਤਾਨਾ ਰਹੇ ਹਨ: ਸਨੀ ਲਿਓਨ
ਬਾਲੀਵੁਡ ਅਦਾਕਾਰਾ ਸਨੀ ਲਿਓਨ ਨੇ ਕਿਹਾ ਕਿ ਅਦਾਕਾਰ ਸਲਮਾਨ ਖ਼ਾਨ ਉੁਨ੍ਹਾਂ ਨਾਲ ਹਮੇਸ਼ਾ ਬੇਹੱਦ ਸਲੀਕੇ ਅਤੇ ਦੋਸਤਾਨਾ ਰਹੇ ਹਨ, ਇਸ ਲਈ ਉਹ ਹਮੇਸ਼ਾ ਉਨ੍ਹਾਂ ਦੀ ਸਰਾਹਨਾ ਕਰਦੀ
ਲਵ ਸਟੋਰੀ ਫ਼ਿਲਮ 'ਚੰਨਾ ਮੇਰਿਆ' ਦਾ ਮਿਊਜ਼ਿਕ ਰੀਲੀਜ਼
ਚੰਡੀਗੜ੍ਹ, 13 ਜੂਨ (ਸੁਖਵਿੰਦਰ ਸਿੰਘ ਭਾਰਜ): 'ਚੰਨਾ ਮੇਰਿਆ' ਦੀ ਕਹਾਣੀ ਹੈ, ਦੋ ਲੋਕਾਂ ਦੀ ਜੋ ਸਮਾਜ ਦੇ ਕਾਇਦਿਆਂ ਤੋਂ ਵੱਖ ਹੋ ਕੇ ਇਕ ਦੂਜੇ ਨੂੰ ਪਿਆਰ ਕਰਦੇ ਹਨ।
ਤਿੰਨ ਸਾਲਾਂ ਬਾਅਦ ਅਮਿਤਾਭ ਦੀ ਛੋਟੇ ਪਰਦੇ 'ਤੇ ਵਾਪਸੀ
ਰਿਐਲਿਟੀ ਟੈਲੀਵਿਜ਼ਨ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੀ ਹਾਟਸੀਟ 'ਤੇ ਬੈਠਣ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ। ਇਸ ਮਕਬੂਲ ਸ਼ੋਅ ਲਈ ਆਡੀਸ਼ਨ 17 ਜੂਨ ਤੋਂ ਲਏ ਜਾਣਗੇ।
ਸਾੜ੍ਹੀ ਵਾਲੀ ਫ਼ੋਟੋ ਕਾਰਨ ਵਿਵਾਦ 'ਚ ਘਿਰੀ ਰਵੀਨਾ
ਮੁੰਬਈ, 11 ਜੂਨ: ਅਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਹਨ ਅਤੇ ਇਸੇ ਕਾਰਨ ਅਕਸਰ ਉਨ੍ਹਾਂ ਦੇ ਟਵੀਟ ਸੁਰਖੀਆਂ ਵਿਚ ਆਉਂਦੇ ਰਹਿੰਦੇ ਹਨ। 42 ਸਾਲਾ ਇਸ ਅਦਾਕਾਰਾ ਵਲੋਂ ਕੀਤੇ ਗਏ ਇਸ ਨਵੇਂ ਟਵੀਟ ਤੋਂ ਅਜਿਹਾ ਵਿਵਾਦ ਪੈਦਾ ਹੋਇਆ ਕਿ ਉਨ੍ਹਾਂ ਨੂੰ ਅਪਣੇ 1.6 ਮਿਲੀਅਨ ਫ਼ਾਲੋਅਰਜ਼ ਤੋਂ ਮੁਆਫ਼ੀ ਮੰਗਣੀ ਪਈ।
ਗਾਜ਼ੀਆਬਾਦ ਵਿਚ ਰੈੱਡ ਮਾਲ ਵਿਖੇ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅਪਣੇ ਪ੍ਰਸ਼ੰਸਕਾਂ ਨਾਲ
ਗਾਜ਼ੀਆਬਾਦ ਵਿਚ ਰੈੱਡ ਮਾਲ ਵਿਖੇ ਇਕ ਰਿਟੇਲ ਸਟੋਰ ਦੇ ਉਦਘਾਟਨੀ ਸਮਾਰੋਹ ਮੌਕੇ ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਅਪਣੇ ਪ੍ਰਸ਼ੰਸਕਾਂ ਨਾਲ।
ਸ਼ਾਹਰੁਖ਼ ਖ਼ਾਨ ਅਤੇ ਐਮਐਫ਼ ਹੁਸੈਨ ਦੀਆਂ ਕਲਾਕ੍ਰਿਤੀਆਂ ਹੋਣਗੀਆਂ ਨੀਲਾਮ
ਸ਼ਾਹਰੁਖ਼ ਖ਼ਾਨ, ਬਾਬੂਰਾਵ ਪੇਂਟਰ, ਐਮਐਫ਼ ਹੁਸੈਨ ਸਣੇ ਕਈ ਲੋਕਾਂ ਦੀਆਂ ਕਲਾਕ੍ਰਿਤੀਆਂ, ਫ਼ਿਲਮਾਂ ਦੇ ਬੈਨਰ ਹੋਰਡਿੰਗ ਸਣੇ 1950 ਦੇ ਦਹਾਕੇ ਤੋਂ ਬਾਅਦ ਦੀਆਂ ਵਿੰਟੇਜ ਤਸਵੀਰਾਂ