ਪਾਲੀਵੁੱਡ
Gurbaaz Grewal: ਗੁਰਬਾਜ਼ ਗਰੇਵਾਲ ਦਾ ਹੈ ਅੱਜ ਜਨਮਦਿਨ, ਅਦਾਕਾਰ ਗਿੱਪੀ ਗਰੇਵਾਲ ਨੇ ਖ਼ੂਬਸੂਰਤ ਤਸਵੀਰ ਕੀਤੀ ਸਾਂਝੀ
ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਪੁੱਤਰ ਹੈ ਤੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਛਾਇਆ ਰਹਿੰਦਾ ਹੈ
Hans Raj Hans Vs Jasbir Jassi: ਦਰਗਾਹਾਂ ’ਤੇ ਨਾ ਗਾਉਣ ਵਾਲੇ ਬਿਆਨ ਨੂੰ ਲੈ ਕੇ ਹੰਸ ਰਾਜ ਹੰਸ ਦੀ ਜਸਬੀਰ ਜੱਸੀ ਨੂੰ ਸਲਾਹ
ਇਕ ਨਿਜੀ ਮੀਡੀਆ ਗਰੁੱਪ ਨੂੰ ਦਿਤੇ ਇੰਟਰਵਿਊ ਵਿਚ ਗਾਇਕ ਹੰਸ ਰਾਜ ਹੰਸ ਨੇ ਜਸਬੀਰ ਜੱਸੀ ਦੇ ਬਿਆਨ ਨੂੰ ਗਲਤ ਕਰਾਰ ਦਿਤਾ।
Guess who: ਬਚਪਨ ਦੀ ਤਸਵੀਰ 'ਚ ਲੁਕੇ ਹੋਏ ਪੰਜਾਬੀ ਗਾਇਕ ਨੇ ਪਾਲੀਵੁਡ ਹੀ ਨਹੀਂ ਸਗੋਂ ਬਾਲੀਵੁਡ 'ਚ ਵੀ ਪਾਈ ਹੋਈ ਧੱਕ, ਪਹਿਚਾਣਿਆ ਕੌਣ?
Guess who: ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਗੇ
ਬੁੱਝੋ ਤਾਂ ਜਾਣੀਏ! ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ?
ਜੇ ਬੁਝਾਰਤਾਂ ਦੀ ਗੱਲ ਕਰੀਏ ਤਾਂ ਬੁਝਾਰਤਾਂ ਸਾਡੇ ਪੰਜਾਬੀ ਸੱਭਿਆਚਾਰ ਦੀ ਪਿਟਾਰੀ ਹਨ ਜਿਸ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ
Guess who: ਤਸਵੀਰ ‘ਚ ਨਜ਼ਰ ਆ ਰਿਹਾ ਛੋਟਾ ਸਰਦਾਰ ਪੰਜਾਬੀ ਇੰਡਸਟਰੀ ਦਾ ਹੈ ਮਸ਼ਹੂਰ ਗਾਇਕ, ਕੀ ਤੁਹਾਨੂੰ ਪਤਾ ਹੈ ਇਸ ਦਾ ਨਾਮ
Guess who: ਦਰਸ਼ਕ ਆਪਣੇ ਪਸੰਦੀਦਾ ਸਿਤਾਰਿਆਂ ਨਾਲ ਜੁੜੀਆਂ ਖਬਰਾਂ ਜਾਣਨ ਲਈ ਹਮੇਸ਼ਾਂ ਬੇਤਾਬ ਰਹਿੰਦੇ
Shubh vs Kangana Ranaut controversy: ਜਾਣੋ ਕਿਥੋਂ ਅਤੇ ਕਿਵੇਂ ਸ਼ੁਰੂ ਹੋਇਆ ਵਿਵਾਦ, ਕਿਸ ਨੇ ਕੀ ਕਿਹਾ?
ਸ਼ੁਭ ਨੇ ਇਸ ਮਾਮਲੇ ’ਤੇ ਅਪਣਾ ਸਪੱਸ਼ਟੀਕਰਨ ਵੀ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ।
First Song From The Movie Gudiya OUT : ਡਰਾਉਣੀਆਂ ਧੁਨਾਂ ਦਾ ਪਰਦਾਫਾਸ਼: 'ਸੱਚ ਜਾਣ ਕੇ' - 'ਗੁੜੀਆ' ਫਿਲਮ ਦਾ ਪਹਿਲਾ ਗੀਤ ਰਿਲੀਜ਼
ਇਹ ਗੀਤ ਸਭ ਤੋਂ ਵੱਧ ਸੁਰੀਲੇ ਢੰਗ ਨਾਲ ਤੁਹਾਡੇ ਹੋਸ਼ ਉਡਾਉਣ ਦਾ ਵਾਅਦਾ ਕਰਦਾ ਹੈ।
Sippy Gill: ਪੰਜਾਬੀ ਗਾਇਕ ਸਿੱਪੀ ਗਿੱਲ ਦੀ ਸੈਸ਼ਨ ਕੋਰਟ 'ਚ ਜਮਾਨਤ ਦੀ ਅਰਜ਼ੀ ਹੋਈ ਨਾਮਨਜ਼ੂਰ
ਗਾਇਕ ਸਿੱਪੀ ਗਿੱਲ ਦੇ ਖਿਲਾਫ 12 ਦਿਨ ਪਹਿਲਾਂ ਐਫਆਈਆਰ ਦਰਜ ਹੋਈ ਸੀ
Kulwinder Billa blessed with baby boy: ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੇ ਘਰ ਲਿਆ ਪੁੱਤਰ ਨੇ ਜਨਮ
ਗਾਇਕ ਨੇ ਅਪਣੇ ਪੁੱਤਰ ਦਾ ਨਾਂਅ ਜਿੰਦ ਸਿੰਘ ਜੱਸੜ ਰੱਖਿਆ ਹੈ।
ਪੰਜਾਬੀ ਗਾਇਕ ਸ਼ੁੱਭ ਨੇ ਸ਼ੋਅ 'ਚ ਦਿਖਾਈ ਇੰਦਰਾ ਗਾਂਧੀ ਦੇ ਕਤਲ ਦੀ ਤਸਵੀਰ ਵਾਲੀ ਹੁੱਡੀ? ਵੀਡੀਓ ਵਾਇਰਲ
ਸੰਗੀਤ ਸਮਾਰੋਹ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਮਜ਼ਾਕ ਉਡਾਉਣ ਅਤੇ ਜਸ਼ਨ ਦੀਆਂ ਤਸਵੀਰਾਂ ਵਾਲੀ ਹੁੱਡੀ ਦਿਖਾਉਣ ਦਾ ਲੱਗਿਆ ਦੋਸ਼