ਪਾਲੀਵੁੱਡ
ਪੰਜਾਬੀ ਸਿਨੇਮਾ ਦਾ ਰੁੱਖ ਬਦਲਣ ਵਾਲੀ ਤਰਸੇਮ ਜੱਸੜ ਦੀ ਫਿਲਮ "ਮਸਤਾਨੇ","ਸਰਦਾਰ ਦੇ 12 ਵੱਜ ਗਏ" ਮਜ਼ਾਕ ਦੇ ਪਿੱਛੇ ਦਾ ਸੱਚ
ਇੰਸਟਾਗ੍ਰਾਮ ਹੰਡਲੇ ’ਤੇ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ ਜੋ ਕਿ 25 ਅਗਸਤ, 2023 ਹੈ।
29 ਜੁਲਾਈ ਨੂੰ ਹੋਵੇਗਾ ਮਰਹੂਮ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਦਾ ਸਸਕਾਰ
29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਦਿੱਤੀ ਜਾਵੇਗੀ ਵਿਦਾਇਗੀ
ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਸਿਆਸੀ ਸਖ਼ਸ਼ੀਅਤਾਂ ਨੇ ਸੁਰਿੰਦਰ ਛਿੰਦਾ ਦੇ ਦੇਹਾਂਤ ’ਤੇ ਪ੍ਰਗਟਾਇਆ ਦੁਖ
ਉਨ੍ਹਾਂ ਦੀ ਆਵਾਜ਼ ਭਾਵੇ ਬੰਦ ਹੋ ਗਈ ਹੈ ਪਰ ਉਨ੍ਹਾਂ ਨੂੰ ਭੁਲਿਆ ਨਹੀਂ ਜਾ ਸਕਦਾ, ਇਹ ਆਵਾਜ਼ ਦੀ ਗੂੰਜ ਸਦਾ ਸਾਡੇ ਕੰਨਾਂ ਵਿਚ ਰਹੇਗੀ।
ਉੱਡ ਦੀ ਫਿਰਾਂ:ਸੁਨੰਦਾ ਸ਼ਰਮਾ ਨੇ ਬਿਲਾਲ ਸਈਦ ਨਾਲ ਆਪਣੇ ਆਉਣ ਵਾਲੇ ਗੀਤ ਦਾ ਪੋਸਟਰ ਕੀਤਾ ਸਾਂਝਾ
31 ਜੁਲਾਈ ਨੂੰ ਇਹ ਗੀਤ ਸ਼ਾਨਦਾਰ ਰਿਲੀਜ਼ ਤੋਂ ਬਾਅਦ ਪਿਆਰ ਵਿਚ ਡੁੱਬ ਜਾਨ ਲਈ ਮਜ਼ਬੂਰ ਕਰ ਦੇਵੇਗਾ।
ਸੰਗੀਤ ਜਗਤ 'ਚ ਸੋਗ ਦੀ ਲਹਿਰ, ਮਕਬੂਲ ਗਾਇਕ ਸੁਰਿੰਦਰ ਛਿੰਦਾ ਦਾ ਦੇਹਾਂਤ
ਪਿਛਲੇ ਕੁੱਝ ਸਮੇਂ ਤੋਂ ਸਨ ਬੀਮਾਰ
ਦਿਲਜੀਤ ਦੋਸਾਂਝ ਨੇ ਮੁੜ ਵਧਾਇਆ ਪੰਜਾਬੀਆਂ ਦਾ ਮਾਣ, ਜਸਵੰਤ ਸਿੰਘ ਖਾਲੜਾ 'ਤੇ ਬਣੀ 'ਪੰਜਾਬ 95' ਫ਼ਿਲਮ ਨੂੰ ਮਿਲੀ ਵੱਡੀ ਉਪਲੱਬਧੀ
'ਪੰਜਾਬ 95' ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣ ਜਾਵੇਗੀ
ਦਿਮਾਗ ਦੀ ਤੀਜੀ ਸਟੇਜ ਦੇ ਕੈਂਸਰ ਨੂੰ ਇਸ ਪੰਜਾਬੀ ਗਾਇਕ ਨੇ ਦਿਤੀ ਮਾਤ
ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਸੰਘਰਸ਼ ਤੇ ਬੀਮਾਰੀ ਦੇ ਨਾਲ ਜੂਝਣ ਵਾਲੇ ਸਫ਼ਰ ਨੂੰ ਭਾਵੁਕ ਸ਼ਬਦਾਂ ‘ਚ ਬਿਆਨ ਕੀਤਾ ਹੈ ।
ਹਿਮਾਂਸ਼ੀ ਖੁਰਾਣਾ ਨੂੰ ਵਧਾਈ: ਬਣੀ ਆਪਣੇ ਨਵੇਂ ਘਰ ਦੀ ਮਾਣਮੱਤੀ ਮਾਲਕ, ਘਰ ਵਿਚ ਰਖਵਾਇਆ ਸ਼੍ਰੀ ਅਖੰਡ ਪਾਠ
2013 ਵਿੱਚ, ਉਸਨੇ ਪੰਜਾਬੀ ਫਿਲਮ 'ਸਾਡਾ ਹੱਕ' ਨਾਲ ਇੱਕ ਅਦਾਕਾਰਾ ਦੇ ਰੂਪ ਵਿੱਚ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ
ਚਿੜੀਆਂ ਦਾ ਚੰਬਾ : ਵੈਲਪੁਣਾ ਅਤੇ ਜੱਟਵਾਦ ਤੋਂ ਹਟਕੇ ਹੋਵਗੀ ਮਹਿਲਾਵਾਂ ਦੀ ਜ਼ਿੰਦਗੀ ’ਤੇ ਅਧਾਰਿਤ ਇਹ ਫ਼ਿਲਮ
ਫ਼ਿਲਮ ਵਿੱਚ ਸ਼ਰਨ ਕੌਰ, ਨੇਹਾ ਪਵਾਰ, ਅਮਾਇਰਾ ਦਸਤੂਰ ਅਤੇ ਮਹਿਨਾਜ਼ ਮਾਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ
ਬੱਬੂ ਮਾਨ ਦਾ ਪਿੰਡ ਬਣਿਆ ਟਾਪੂ,ਸ਼ਾਇਰਾਨਾ ਅੰਦਾਜ਼ 'ਚ ਬਿਆਨ ਕੀਤੇ ਹਾਲਾਤ
ਬੱਬੂ ਮਾਨ ਵਲੋਂ ਜਾਰੀ ਕੀਤੀ ਗਈ ਵੀਡੀਓ ‘ਚ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ