ਪਾਲੀਵੁੱਡ
ਪੰਜਾਬੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਭਾਰਤ ਵਿਚ ਹੋਇਆ ਬੰਦ
ਸੋਮਵਾਰ ਸ਼ਾਮ ਤੋਂ ਭਾਰਤ ਵਿਚ ਉਹਨਾਂ ਦੇ ਅਕਾਊਂਟ 'ਤੇ ਪਾਬੰਦੀ ਦਾ ਨੋਟਿਸ ਦਿਖਾਇਆ ਜਾ ਰਿਹਾ ਹੈ।
FIFA World Cup Final: ਪੰਜਾਬੀ ਸਿਤਾਰੇ ਵੀ ਫੁੱਟਬਾਲ ਦੇ ਦੀਵਾਨੇ, ਇੰਝ ਮਨਾਇਆ ਅਰਜਨਟੀਨਾ ਦੀ ਜਿੱਤ ਦਾ ਜਸ਼ਨ
ਕਈ ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ’ਤੇ ਅਰਜਨਟੀਨਾ ਦੀ ਜਿੱਤ ਦਾ ਜਸ਼ਨ ਮਨਾਇਆ ਅਤੇ ਲਿਓਨਲ ਮੈਸੀ ਨੂੰ ਵਧਾਈ ਦਿੱਤੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬੱਬੂ ਮਾਨ ਨੂੰ ਲੈ ਕੇ ਕਹੀ ਵੱਡੀ ਗੱਲ
ਮੇਰਾ ਪੁੱਤ ਤਾਂ ਚਲਾ ਗਿਆ ਹੈ, ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਦਾ ਪੁੱਤਰ ਨਾ ਜਾਵੇ।
ਪੜ੍ਹੋ ਗੰਨ ਕਲਚਰ 'ਤੇ ਸਖ਼ਤੀ ਨੂੰ ਲੈ ਕੇ ਕੀ ਬੋਲੇ ਪਰਮੀਸ਼ ਵਰਮਾ, 'RRR' ਨੂੰ ਲੈ ਕੇ ਵੀ ਕਹੀ ਵੱਡੀ ਗੱਲ
ਗਾਇਕ ਉਹੀ ਗੀਤ ਗਾਉਂਦੇ ਹਨ, ਜੋ ਦਰਸ਼ਕਾਂ ਨੂੰ ਪਸੰਦ ਹੁੰਦਾ ਹੈ।
ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਲਗਾਈ ਰੋਕ
ਪਰਿਵਾਰ ਵਲੋਂ ਇਤਰਾਜ ਜਤਾਉਣ ਮਗਰੋਂ ਵੀ ਅਦਾਲਤ ਪਹਿਲਾ ਵੀ ਸਿੱਧੂ ਦੇ ਗਾਣਿਆਂ 'ਤੇ ਰੋਕ ਲਗਾ ਚੁੱਕੀ ਹੈ।
ਸੋਨਮ ਬਾਜਵਾ, ਤਾਨਿਆ, ਗੀਤਾਜ਼ ਬਿੰਦਰਖੀਆ ਅਤੇ ਗੁਰਜੈਜ਼ ਦੀ ਨਵੀਂ ਫ਼ਿਲਮ 'ਗੋਡੇ ਗੋਡੇ ਚਾਅ' ਦੀ ਸ਼ੂਟਿੰਗ ਸ਼ੁਰੂ
'ਗੋਡੇ ਗੋਡੇ ਚਾਅ' ਨੂੰ 'ਕਿਸਮਤ 2' ਫੇਮ ਜਗਦੀਪ ਸਿੱਧੂ ਦੁਆਰਾ ਲਿਖਿਆ ਗਿਆ ਹੈ
ਮਿਸ ਯੂਨੀਵਰਸ V/s ਉਪਾਸਨਾ ਸਿੰਘ: ਹੁਣ ਫਰਵਰੀ 'ਚ ਹੋਵੇਗੀ ਮਾਮਲੇ ਦੀ ਸੁਣਵਾਈ
ਹਰਨਾਜ਼ ਸੰਧੂ ਤੇ ਹੋਰਨਾਂ ਤੋਂ 1 ਕਰੋੜ ਦਾ ਮੁਆਵਜ਼ਾ ਮੰਗਿਆ
ਸਿੱਧੂ ਮੂਸੇਵਾਲਾ ਕਤਲ ਮਾਮਲਾ: SIT ਨੇ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਕੀਤੀ ਪੁੱਛਗਿੱਛ
ਐਸਆਈਟੀ ਨੇ ਉਹਨਾਂ ਨੂੰ ਸੀਆਈਏ ਮਾਨਸਾ ਦੇ ਦਫ਼ਤਰ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਮੂਸੇਵਾਲਾ ਦੇ ਮਾਪੇ
ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹ ਕਿ ਗੋਲਡੀ ਬਰਾੜ ਦਾ ਫੜਿਆ ਜਾਣਾ ਬਹੁਤ ਜ਼ਰੂਰੀ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੂਰੇ ਹੋਏ 6 ਮਹੀਨੇ, ਭੈਣ ਅਫਸਾਨਾ ਖ਼ਾਨ ਪੋਸਟ ਸ਼ੇਅਰ ਕਰਦਿਆਂ ਹੋਈ ਭਾਵੁਕ
ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਨੇ ਇਕੱਠਿਆਂ 'ਧੱਕਾ ਵਰਗਾ ਸੁਪਰਹਿਟ ਗੀਤ ਗਾਇਆ ਹੈ, ਜੋਕਿ ਯੂਟਿਉਬ 'ਤੇ ਹੁਣ ਤੱਕ 172 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।