ਪਾਲੀਵੁੱਡ
Big Breaking: ਨਹੀਂ ਰਹੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ
ਪਿੰਡ ਜਵਾਹਰਕੇ ਨੇੜੇ ਸਿੱਧੂ ਮੂਸੇਵਾਲਾ 'ਤੇ ਚੱਲੀਆਂ ਸਨ ਗੋਲੀਆਂ
ਅਫ਼ਸਾਨਾ ਖਾਨ ਦੇ ਭਰਾ ਖੁਦਾ ਬਖਸ਼ ਦੀਆਂ ਵਧੀਆਂ ਮੁਸ਼ਕਿਲਾਂ, ਗ੍ਰਿਫ਼ਤਾਰੀ ਵਾਰੰਟ ਹੋਇਆ ਜਾਰੀ
ਪੇਸ਼ ਨਾ ਹੋਣ ਕਰ ਕੇ ਕੋਰਟ ਨੇ ਜਾਰੀ ਕੀਤਾ ਵਾਰੰਟ
ਅਦਾਕਾਰ ਬੀਨੂੰ ਢਿੱਲੋਂ ਦੇ ਪਿਤਾ ਦਾ ਹੋਇਆ ਦੇਹਾਂਤ
ਫਰਵਰੀ ’ਚ ਮਾਤਾ ਕਰ ਗਏ ਸਨ ਅਕਾਲ ਚਲਾਣਾ
ਡਾ. ਵਿਜੇ ਸਿੰਗਲਾ ਖ਼ਿਲਾਫ਼ ਕਾਰਵਾਈ ਹੋਣ ਮਗਰੋਂ ਸਿੱਧੂ ਮੂਸੇਵਾਲਾ ਨੇ ਸਾਂਝੀ ਕੀਤੀ ਪੋਸਟ
CM ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ਵਿਚੋਂ ਬਰਖਾਸਤ ਕਰਨ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਨਵੀਂ ਫਿਲਮ Sher Bagga ਦਾ ਟ੍ਰੇਲਰ ਹੋਇਆ ਰਿਲੀਜ਼
ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਤੱਕ ਸਾਰਾ ਕੰਮ ਖੁਦ ਜਗਦੀਪ ਸਿੱਧੂ ਨੇ ਹੀ ਕੀਤਾ ਹੈ। ਦਲਜੀਤ ਥਿੰਦ ਤੇ ਐਮੀ ਵਿਰਕ ਫ਼ਿਲਮ ਦੇ ਨਿਰਮਾਤਾ ਹਨ।
ਗੁਰਨਾਮ ਭੁੱਲਰ ਦਾ ਆਪਣੇ ਸਰੋਤਿਆਂ ਲਈ ਇੱਕ ਹੋਰ ਤੋਹਫ਼ਾ, 'ਖਿਡਾਰੀ' ਫਿਲਮ ਦਾ ਸ਼ੂਟ ਹੋਇਆ ਸ਼ੁਰੂ
ਇੱਕ ਵੱਖਰੇ ਰੂਪ 'ਚ ਨਜ਼ਰ ਆਉਣਗੇ ਗੁਰਨਾਮ ਭੁੱਲਰ
ਫ਼ਿਲਮ ‘ਲਵਰ’ ਦਾ ਟੀਜ਼ਰ ਹੋਇਆ ਰਿਲੀਜ਼, 1 ਜੁਲਾਈ ਨੂੰ ਦਰਸ਼ਕਾਂ ਦੀ ਕਚਹਿਰੀ ’ਚ ਪੇਸ਼ ਹੋਵੇਗੀ ਫ਼ਿਲਮ
ਫਿਲਮ ਵਿਚ ਸਿੰਗਰ ਅਤੇ ਅਦਾਕਾਰ ਗੁਰੀ ਅਤੇ ਰੌਣਕ ਜੋਸ਼ੀ ਮੁੱਖ ਭੂਮਿਕਾਵਾਂ ਵਿਚ ਹਨ।
ਪੁਖਰਾਜ ਭੱਲਾ ਅਤੇ ਹਸ਼ਨੀਨ ਚੌਹਾਨ ਦੀ ਪੰਜਾਬੀ ਫ਼ਿਲਮ 'ਮਾਹੀ ਮੇਰਾ ਨਿੱਕਾ ਜਿਹਾ' ਦਾ ਟ੍ਰੇਲਰ ਰਿਲੀਜ਼
ਫ਼ਿਲਮ 3 ਜੂਨ ਨੂੰ ਹੋਵੇਗੀ ਰਿਲੀਜ਼
ਮਸ਼ਹੂਰ ਗਾਇਕਾ Neha Kakkar ਦੇ ਪਤੀ ਰੋਹਨਪ੍ਰੀਤ ਦਾ ਹੋਟਲ 'ਚੋਂ ਕੀਮਤੀ ਸਾਮਾਨ ਹੋਇਆ ਚੋਰੀ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਹੁਣ ਵੱਡੇ ਪਰਦੇ 'ਤੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਜੋੜੀ ਕਰੇਗੀ ਕਮਾਲ!
ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਫਿਲਮ 'ਮਾਂ' ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ 'ਲੇਖ' ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ।