ਪਾਲੀਵੁੱਡ
Pollywood News: ਹੁਣ ਮਾਹਿਰ ਕਹਿੰਦੇ ਹਨ ਕਿ ਜਾਟ ਫੇਮ ਪੰਜਾਬੀ ਗਾਇਕ ਨਵਾਬ.....
ਸੰਗੀਤ ਨਿਰਦੇਸ਼ਕ ਗੁਰ ਸਿੱਧੂ ਨੇ ਅਦਾਕਾਰ ਨੂੰ 4 ਸਾਲ ਲਟਕਾਈ ਰੱਖਣ ਤੋਂ ਬਾਅਦ ਪੈਸੇ ਹੜੱਪ ਕੇ ਕਰੀਅਰ ਬਰਬਾਦ ਕਰ ਦਿੱਤਾ
Dakuaan Da Munda 3 ਦੀ ਸ਼ੂਟਿੰਗ ਹੋਈ ਮੁਕੰਮਲ, 2025 ਦੀ ਸਭ ਤੋਂ ਵੱਡੀ ਪੰਜਾਬੀ ਐਕਸ਼ਨ ਫ਼ਿਲਮ ਰਿਲੀਜ਼ ਲਈ ਤਿਆਰ!
Dakuaan Da Munda 3 Movie: 13 ਜੂਨ, 2025 ਨੂੰ ਫ਼ਿਲਮ ਸਿਨੇਮਾ ਘਰਾਂ ਵਿੱਚ ਹੋਵੇਗੀ ਰਿਲੀਜ਼
Shubhdeep Birthday News: ਛੋਟੇ ਸਿੱਧੂ ਦੇ ਪਹਿਲੇ ਜਨਮ ਦਿਨ ਮੌਕੇ ਪਿੰਡ ਮੂਸਾ ਪਹੁੰਚੇ ਸਾਬਕਾ CM ਚੰਨੀ, ਪ੍ਰਵਾਰ ਨਾਲ ਮਿਲ ਕੇ ਕਟਵਾਇਆ ਕੇਕ
Shubhdeep Birthday News: ਪ੍ਰਸ਼ੰਸਕ ਵੀ ਵੱਡੀ ਗਿਣਤੀ 'ਚ ਪਹੁੰਚ ਰਹੇ ਹਵੇਲੀ
ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਦੇ ਚੱਲ ਰਹੇ ਵਿਵਾਦ ਵਿਚਾਲੇ ਗਾਇਕ ਕਾਕਾ ਨੇ ਕੀਤੇ ਵੱਡੇ ਖ਼ੁਲਾਸੇ
'ਸਾਨੂੰ ਸਾਡੀ ਕਮਾਈ ਘੱਟ ਦਿਖਾਈ ਜਾਂਦੀ ਹੈ'
ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਸਿੰਗਾ ਨੇ ਤੋੜੀ ਚੁੱਪੀ, ਕਿਹਾ-ਕਾਫ਼ੀ ਸਮੇਂ ਤੋਂ ਮੇਰੀ ਰੇਕੀ ਹੋ ਰਹੀ
''ਕਈ ਵਾਰ ਧਮਕੀਆਂ ਮਿਲੀਆਂ, ਕਾਰ ਦਾ ਪਿੱਛਾ ਵੀ ਕੀਤਾ ਗਿਆ''
Sunanda Sharma News : ਸੁਨੰਦਾ ਸ਼ਰਮਾ ਦੇ ਹੱਕ 'ਚ ਨਿੱਤਰੇ ਇਹ ਪੰਜਾਬੀ ਕਲਾਕਾਰ, ਗਾਇਕਾ ਨੂੰ ਦਿੱਤਾ ਥਾਪੜਾ
Sunanda Sharma News : 'ਅਕਸਰ ਕੰਪਨੀਆਂ ਏਦਾਂ ਕਰਦੀਆਂ ਆਈਆਂ'-ਬੱਬੂ ਮਾਨ
ਐਕਸ਼ਨ ਭਰਪੂਰ ਪੰਜਾਬੀ ਫ਼ਿਲਮ "ਸ਼ੌਂਕੀ ਸਰਦਾਰ" ਦਾ ਟੀਜ਼ਰ ਹੋਇਆ ਰਿਲੀਜ਼, ਬੱਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ ਮੁੱਖ ਭੂਮਿਕਾ ਵਿਚ ਆਉਣਗੇ ਨਜ਼ਰ
ਫ਼ਿਲਮ "ਸ਼ੌਂਕੀ ਸਰਦਾਰ" 16 ਮਈ ਨੂੰ ਸਿਨੇਮਾ ਘਰਾਂ ਵਿੱਚ ਹੋਵੇਗੀ ਰਿਲੀਜ਼
Sunanda Sharma News: ਸੁਨੰਦਾ ਸ਼ਰਮਾ ਮਾਮਲੇ ਵਿਚ ਬੋਲੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ
Sunanda Sharma News: ''ਦੋਵਾਂ ਧਿਰਾਂ ਨੂੰ ਗੱਲਬਾਤ ਨਾਲ ਮਸਲਾ ਗੱਲ ਕਰਨਾ ਚਾਹੀਦੈ''
Harbans Singh Jandu Death: ਮਸ਼ਹੂਰ ਪੰਜਾਬੀ ਗੀਤਕਾਰ ਹਰਬੰਸ ਸਿੰਘ ਜੰਡੂ ਦਾ ਦਿਹਾਂਤ
Harbans Singh Jandu Death: ਸੰਗੀਤ ਜਗਤ 'ਚ ਛਾਇਆ ਮਾਤਮ, ਸਦਮੇ ਚ ਪੰਜਾਬੀ ਕਲਾਕਾਰ
Shree Brar: ਸੁਨੰਦਾ ਸ਼ਰਮਾ ਤੋਂ ਬਾਅਦ ਹੁਣ Shree Brar ਨੇ ਕਰਵਾਈ ਪਿੰਕੀ ਧਾਲੀਵਾਲ ਵਿਰੁਧ ਸ਼ਿਕਾਇਤ ਦਰਜ
ਕਿਹਾ, ਮੇਰੇ ਨਾਲ ਵੀ ਹੋਈ ਸੀ ਧੋਖਾਧੜੀ