ਪਾਲੀਵੁੱਡ
Rupinder Handa News: ਐਡਮਿੰਟਨ ਸ਼ੋਅ ਸਬੰਧੀ ਰੁਪਿੰਦਰ ਹਾਂਡਾ ਦਾ ਬਿਆਨ ਆਇਆ ਸਾਹਮਣੇ, ਕਿਹਾ- ਮੇਰੇ ਨਾਲ ਹੋਇਆ ਧੱਕਾ
Rupinder Handa News: ''ਮੈਨੂੰ ਸਟੇਜ 'ਤੇ ਅਪਮਾਨਿਤ ਕੀਤਾ ਗਿਆ ਪਰ ਮੈਂ ਸਾਰੀ ਸਥਿਤੀ ਸੰਭਾਲੀ''
ਹਾਲੀਵੁੱਡ ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘ਗੁਰੂ ਨਾਨਕ ਜਹਾਜ਼’ ਰਾਹੀਂ ਕਰ ਰਹੇ ਪੰਜਾਬੀ ਇੰਡਸਟਰੀ 'ਚ ਡੈਬਿਊ
'ਗੁਰੂ ਨਾਨਕ ਜਹਾਜ਼' ਵਿੱਚ ਹਰ ਕਿਰਦਾਰ ਨੂੰ ਬਹੁਤ ਹੀ ਬਾਖ਼ੂਬੀ ਨਾਲ ਆਪਣੀ ਫ਼ਿਲਮ ਵਿੱਚ ਸਝੋਇਆਂ ਹੈ, 1 ਮਈ 2025 ਨੂੰ ਹੋਵੇਗੀ ਰਿਲੀਜ਼'
Singer Guru Randhawa News : ਗਾਇਕ ਗੁਰੂ ਰੰਧਾਵਾ ਨੇ ਗ਼ਰੀਬ ਕਿਸਾਨ ਦੀ ਮਦਦ ਲਈ ਵਧਾਇਆ ਹੱਥ
Singer Guru Randhawa News : ਟੀਮ ਪਰਵਾਰ ਨਾਲ ਕਰ ਰਹੀ ਹੈ ਸੰਪਰਕ, 2 ਏਕੜ ਜ਼ਮੀਨ ਨੂੰ ਲੱਗੀ ਸੀ ਅੱਗ
Punjab News: ਮਸ਼ਹੂਰ ਪੰਜਾਬੀ ਗਾਇਕ ਦੇ ਸ਼ੋਅ ਵਿੱਚ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ
ਮੇਲੇ ਵਿੱਚ ਹਾਲਾਤ ਵਿਗੜਦੇ ਦੇਖ ਕੇ ਡੀਐਸਪੀ ਨੇ ਰਾਤ 10 ਵਜੇ ਦੇ ਕਰੀਬ ਮੇਲਾ ਬੰਦ ਕਰਨ ਦਾ ਹੁਕਮ ਦਿੱਤਾ
Himanshi Khurana: ਹੁਣ ਹਿਮਾਂਸ਼ੀ ਖੁਰਾਣਾ ਦਾ ਫੁੱਟਿਆ ਗੁੱਸਾ, ਕਿਹਾ-ਪੰਜਾਬੀ ਇੰਡਸਟਰੀ ਵਿਚ ਇਕ ਵਿਅਕਤੀ ਕਿਸੇ ਦਲਾਲ ਤੋਂ ਘੱਟ ਨਹੀਂ
'ਨਵੀਆਂ ਕੁੜੀਆਂ ਨੂੰ ਕੰਮ ਦਿਵਾਉਣ ਦੇ ਬਦਲੇ ਕਰਦਾ ਗੁੰਮਰਾਹ'
ਢਾਂਡਾ ਨਿਓਲੀਵਾਲਾ ਦੇ ਗੀਤ ‘ਜੀਲੋ ਜੀਲੋ' ਨੂੰ ਲੈ ਕੇ ਦਰਸ਼ਕਾਂ ਵਿੱਚ ਚਰਚਾ
ਇਹ ਗੀਤ ਮਨੁੱਖੀ ਜਿੰਦਗੀ ਨੂੰ ਬਿਆਨ ਕਰਦਾ ਹੈ।
Sidhu Moosewala: AI ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਹਟਾਈ ਗਈ ਦਸਤਾਰ: ਮਾਤਾ ਚਰਨ ਕੌਰ
ਮੇਰੇ ਪੁੱਤ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ
Will Smith with Diljit Dosanjh: ਹਾਲੀਵੁਡ ਸਟਾਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਨਾਲ ਪੰਜਾਬੀ ਗੀਤ ’ਤੇ ਪਾਇਆ ਭੰਗੜਾ
ਦਿਲਜੀਤ ਨੇ ਇੱਕ ਕੈਪਸ਼ਨ ਵਿਚ ਲਿਖਿਆ , "ਪੰਜਾਬੀ ਆ ਗਏ ਓਏ। One & Only LIVING LEGEND @willsmith ਦੇ ਨਾਲ।
Gippy Grewal News: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਿੱਪੀ ਗਰੇਵਾਲ ਤੇ ਕਰਨ ਜੌਹਰ
Gippy Grewal News: 10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਅਕਾਲ' ਲਈ ਕੀਤੀ ਅਰਦਾਸ
ਹੰਸ ਰਾਜ ਹੰਸ ਦੀ ਪਤਨੀ ਪੰਜ ਤੱਤਾਂ 'ਚ ਵਿਲੀਨ, ਕਈ ਮਸ਼ਹੂਰ ਹਸਤੀਆਂ ਨੇ ਕੀਤੀ ਸ਼ਿਰਕਤ
ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ