ਵਿਸ਼ੇਸ਼ ਇੰਟਰਵਿਊ
'ਦਿ ਐਕਸੀਡੈਂਟਲ ਪ੍ਰਾਇਮ ਮਿਨਿਸਟਰ' ਦੀ ਪਹਿਲੀ ਵੀਡੀਓ ਆਈ ਸਾਹਮਣੇ
ਇਸ ਵੀਡੀਓ ਨੂੰ ਪਹਿਲੀ ਝੱਲਕ ਵਿਚ ਦੇਖਣ 'ਤੇ ਕੋਈ ਵੀ ਇਹ ਸਮਝੇਗਾ ਕਿ ਇਹ ਅਸਲ ਵਿਚ ਹੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਹਨ
ਆਮਿਰ ਤੋਂ ਬਾਅਦ ਇਸ ਬਾਲੀਵੁਡ ਅਦਾਕਾਰ ਦੀ ਫ਼ਿਲਮ ਨੇ ਚੀਨ 'ਚ ਖੱਟੀ ਸਫਲਤਾ
ਇਥੇ ਦੱਸਣ ਯੋਗ ਹੈ ਕਿ ਇਸ ਫਿਲਮ ਆ ਟੋਟਲ ਬਜਟ ਤਕਰੀਬਨ 23 ਕਰੋੜ ਸੀ।
ਟੀਵੀ ਦੀ ਮਸ਼ਹੂਰ ਆਲੀਆ ਨੂੰ ਅਫ਼੍ਰੀਕੀ ਦੇਸ਼ 'ਚ ਮਿਲਿਆ ਸਮਨਾਮ
ਲੋਕ ਆਪਣੀ ਬੇਟੀ ਦਾ ਨਾਂ ਵੀ ਆਲੀਆ ਰੱਖਨ ਲਗ ਗਏ।
ਆਖ਼ਿਰ ਕਿਉਂ ਹੋਇਆ ਕਪਿਲ ਸ਼ਰਮਾ ਦਾ ਨਵਾਂ ਸ਼ੋਅ ਸਸਪੈਂਡ
ਰਿਪੋਰਟਾਂ ਮੁਤਾਬਕ ਸ਼ੋਅ ਨੂੰ ਸਸਪੈਂਡ ਕਰਨ ਦੀ ਵਜ੍ਹਾ ਸ਼ੂਟਿੰਗ ਦਾ ਲਗਾਤਾਰ ਰੱਦ ਹੋਣਾ ਹੈ
'ਸਟੂਡੈਂਟ ਆਫ਼ ਦਿ ਈਅਰ' ਦਾ ਪੋਸਟਰ ਜਾਰੀ, ਕੁਝ ਇਸ ਤਰ੍ਹਾਂ ਨਜ਼ਰ ਆਏ ਕਲਾਕਾਰ
'ਸਟੂਡੈਂਟ ਆਫ ਦਿ ਈਅਰ 2' ਦਾ ਨਿਰਮਾਣ ਵੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ
ਸਲਮਾਨ ਦੀ ਫ਼ੇਵਰੇਟ ਅਦਾਕਾਰਾ ਦੀਆਂ ਲਾਲ ਜੋੜੇ 'ਚ ਤਸਵੀਰਾਂ ਨੇ ਫ਼ੈਨਜ਼ ਨੂੰ ਕੀਤਾ ਹੈਰਾਨ !!
ਇਨ੍ਹਾਂ ਤਸਵੀਰਾਂ 'ਚ ਕਟਰੀਨਾ ਪੂਰੀ ਤਰ੍ਹਾਂ ਦੁਲਹਨ ਵਾਂਗ ਸੱਜੀ ਹੋਈ ਹੈ
7 ਮਿਲੀਅਨ ਪ੍ਰਸ਼ੰਸਕਾ ਦੇ ਨਾਲ ਈਸ਼ੀ ਮਾਂ ਨੇ ਬਣਾਇਆ ਨਵਾਂ ਰਿਕਾਰਡ
ਦਿਵੀਯੰਕਾ ਦੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਹੋ ਗਏ ਹਨ 70 ਲੱਖ ਫਾਲੋਵਰਸ
ਮਾਂ ਨੇ ਦੁੱਧ ਦੇ ਨਾਲ-ਨਾਲ ਸੰਗੀਤ ਤੇ ਕਲਾ ਦੀ ਗੁੜ੍ਹਤੀ ਵੀ ਦਿਤੀ,ਬਣ ਗਿਆ ਸੁਪਰਸਟਾਰ
ਉਨ੍ਹਾਂ ਦਾ ਜਨਮ 11 ਅਪ੍ਰੈਲ 1904 'ਚ ਜੰਮੂ ਵਿੱਚ ਹੋਇਆ ਸੀ।
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਨੂੰ ਸਮਰਥਨ ਦੇਣ ਵਾਲੀ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ
ਕੁਨਿਕਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰੇ ਫੋਨ ਆਉਣ ਲੱਗੇ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸੰਤੋਸ਼ ਬਿਸ਼ਨੋਈ ਨਾਂ ਦੇ ਵਿਅਕਤੀ ਨੇ ਫੋਨ ਕੀਤਾ
102 ਨਾਟ ਆਊਟ ਦੇ 'ਬੱਚੇ ਕਿ ਜਾਨ ਲੋਗੇ ਕਿਆ, ਗੀਤ 'ਚ ਕੁਝ ਇਸ ਤਰ੍ਹਾਂ ਨਜ਼ਰ ਆਏ ਅਮਿਤਾਭ
''ਬੱਚੇ ਕੀ ਜਾਨ ਲੋ ਗੇ ਕਿਆ'। ਇਸ ਗੀਤ 'ਚ ਅਮਿਤਾਭ ਬੱਚਿਆਂ ਨਾਲ ਫੁਟਬਾਲ ਖੇਡਦੇ ਦਿਖਾਈ ਦੇ ਰਹੇ ਹਨ।